ਤਿੱਬਤ ਵਿੱਚ ਭੂਚਾਲ ਦੇ ਝਟਕੇ; ਰਿਕਟਰ ਸਕੇਲ ’ਤੇ ਤੀਬਰਤਾ 5.0
ਤਿੱਬਤ ਵਿਚ ਅੱਜ ਭੂਚਾਲੇ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 5 ਮਾਪੀ ਗਈ। ਚੀਨ ਅਰਥਕੁਏਕ ਨੈਟਵਰਕ ਸੈਂਟਰ ਨੇ ਦੱਸਿਆ ਕਿ ਇਸ ਭੂਚਾਲ ਦੀ ਡੂੰਘਾਈ 10 ਕਿਲੋਮੀਟਰ ਸੀ ਤੇ ਇਸ ਦਾ ਕੇਂਦਰ ਬਿੰਦੂ ਨਾਗਕੂ ਵਿਚ ਸੀ।...
Advertisement
ਤਿੱਬਤ ਵਿਚ ਅੱਜ ਭੂਚਾਲੇ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 5 ਮਾਪੀ ਗਈ। ਚੀਨ ਅਰਥਕੁਏਕ ਨੈਟਵਰਕ ਸੈਂਟਰ ਨੇ ਦੱਸਿਆ ਕਿ ਇਸ ਭੂਚਾਲ ਦੀ ਡੂੰਘਾਈ 10 ਕਿਲੋਮੀਟਰ ਸੀ ਤੇ ਇਸ ਦਾ ਕੇਂਦਰ ਬਿੰਦੂ ਨਾਗਕੂ ਵਿਚ ਸੀ। ਰਾਇਟਰਜ਼
Magnitude 5.0 earthquake strikes Tibet
Advertisement
Advertisement
Advertisement
×

