ਕਾਂਗੋ: ਬਾਗ਼ੀਆਂ ਦੇ ਹਮਲਿਆਂ ’ਚ ਮ੍ਰਿਤਕਾਂ ਦੀ ਗਿਣਤੀ 89 ਹੋਈ
ਪੂਰਬੀ ਕਾਂਗੋ ਵਿੱਚ ਇਸਲਾਮਿਕ-ਸਟੇਟ ਨਾਲ ਸਬੰਧਤ ਬਾਗ਼ੀਆਂ ਵੱਲੋਂ ਨਾਗਰਿਕਾਂ ’ਤੇ ਕੀਤੇ ਦੋ ਹਮਲਿਆਂ ਵਿੱਚ ਮ੍ਰਿਤਕਾਂ ਦੀ ਗਿਣਤੀ ਵਧ ਕੇ 89 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਮ੍ਰਿਤਕ ਨੂੰ ਦਫ਼ਨਾਉਣ ਮੌਕੇ ਇਕੱਠ ’ਤੇ ਕੀਤੇ ਹਮਲੇ ਵਿੱਚ 71 ਜਣੇ...
Advertisement
ਪੂਰਬੀ ਕਾਂਗੋ ਵਿੱਚ ਇਸਲਾਮਿਕ-ਸਟੇਟ ਨਾਲ ਸਬੰਧਤ ਬਾਗ਼ੀਆਂ ਵੱਲੋਂ ਨਾਗਰਿਕਾਂ ’ਤੇ ਕੀਤੇ ਦੋ ਹਮਲਿਆਂ ਵਿੱਚ ਮ੍ਰਿਤਕਾਂ ਦੀ ਗਿਣਤੀ ਵਧ ਕੇ 89 ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਮ੍ਰਿਤਕ ਨੂੰ ਦਫ਼ਨਾਉਣ ਮੌਕੇ ਇਕੱਠ ’ਤੇ ਕੀਤੇ ਹਮਲੇ ਵਿੱਚ 71 ਜਣੇ ਮਾਰੇ ਗਏ ਅਤੇ ਮੰਗਲਵਾਰ ਨੂੰ ਬੇਨੀ ਵਿੱਚ ਇੱਕ ਵੱਖਰੇ ਹਮਲੇ ਵਿੱਚ 18 ਹੋਰ ਮੌਤਾਂ ਹੋ ਗਈਆਂ।
Advertisement
Advertisement
×