ਬੱਸ ਹਾਦਸਾ: ਭਾਰਤੀ ਮਿਸ਼ਨ ਨੇ ਰਾਹਤ ਕੈਂਪ ਲਾਇਆ
ਸਾਊਦੀ ਅਰਬ ’ਚ ਬੱਸ ਹਾਦਸੇ ਵਿੱਚ ਮਾਰੇ ਗਏ ਭਾਰਤੀਆਂ ਦੇ ਪਰਿਵਾਰਾਂ ਦੀ ਮਦਦ ਲਈ ਭਾਰਤ ਦੇ ਕੌਂਸਲੇਟ ਜਨਰਲ ਨੇ ਮਦੀਨਾ ਵਿੱਚ ਰਾਹਤ ਕੈਂਪ ਲਗਾਇਆ ਹੈ। ਸੋਮਵਾਰ ਤੜਕੇ ਮਦੀਨਾ ਨੇੜੇ ਬੱਸ ਤੇ ਤੇਲ ਟੈਂਕਰ ਦੀ ਟੱਕਰ ਮਗਰੋਂ ਤਿਲੰਗਾਨਾ ਦੇ 42 ਲੋਕਾਂ...
Advertisement
ਸਾਊਦੀ ਅਰਬ ’ਚ ਬੱਸ ਹਾਦਸੇ ਵਿੱਚ ਮਾਰੇ ਗਏ ਭਾਰਤੀਆਂ ਦੇ ਪਰਿਵਾਰਾਂ ਦੀ ਮਦਦ ਲਈ ਭਾਰਤ ਦੇ ਕੌਂਸਲੇਟ ਜਨਰਲ ਨੇ ਮਦੀਨਾ ਵਿੱਚ ਰਾਹਤ ਕੈਂਪ ਲਗਾਇਆ ਹੈ। ਸੋਮਵਾਰ ਤੜਕੇ ਮਦੀਨਾ ਨੇੜੇ ਬੱਸ ਤੇ ਤੇਲ ਟੈਂਕਰ ਦੀ ਟੱਕਰ ਮਗਰੋਂ ਤਿਲੰਗਾਨਾ ਦੇ 42 ਲੋਕਾਂ ਸਣੇ 44 ਭਾਰਤੀਆਂ ਦੀ ਮੌਤ ਹੋ ਗਈ ਸੀ। ਕੌਂਸਲ ਜਨਰਲ ਫਹਾਦ ਅਹਿਮਦ ਖ਼ਾਨ ਸੂਰੀ ਨੇ ਹਾਦਸੇ ਵਿੱਚ ਇਕਲੌਤੇ ਬਚੇ ਅਬਦੁਲ ਸ਼ੋਏਬ ਮੁਹੰਮਦ, ਜੋ ਜ਼ੇਰੇ-ਇਲਾਜ ਹੈ, ਨਾਲ ਮੁਲਾਕਾਤ ਵੀ ਕੀਤੀ।
Advertisement
Advertisement
×

