ਬਰਤਾਨੀਆ: ਦੋਸਤ ਨੂੰ ਬਚਾਉਂਦਿਆਂ ਜਾਨ ਗੁਆਉਣ ਵਾਲੀ ਭਾਰਤੀ ਲੜਕੀ ਨੂੰ ਬਹਾਦਰੀ ਤਗ਼ਮਾ
ਨੌਟਿੰਘਮ ’ਚ ਦੋ ਸਾਲ ਪਹਿਲਾਂ ਚਾਕੂ ਨਾਲ ਕੀਤੇ ਗਏ ਹਮਲੇ ’ਚ ਆਪਣੇ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਜਾਨ ਗੁਆਉਣ ਵਾਲੀ ਬਰਤਾਨਵੀ-ਭਾਰਤੀ ਲੜਕੀ ਗਰੇਸ ਓ’ਮੈਲੀ ਕੁਮਾਰ ਨੂੰ ਸੋਮਵਾਰ ਨੂੰ ਜੌਰਜ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਸਨਮਾਨ ਬਹਾਦੁਰੀ ਲਈ...
Advertisement
ਨੌਟਿੰਘਮ ’ਚ ਦੋ ਸਾਲ ਪਹਿਲਾਂ ਚਾਕੂ ਨਾਲ ਕੀਤੇ ਗਏ ਹਮਲੇ ’ਚ ਆਪਣੇ ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆਂ ਜਾਨ ਗੁਆਉਣ ਵਾਲੀ ਬਰਤਾਨਵੀ-ਭਾਰਤੀ ਲੜਕੀ ਗਰੇਸ ਓ’ਮੈਲੀ ਕੁਮਾਰ ਨੂੰ ਸੋਮਵਾਰ ਨੂੰ ਜੌਰਜ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਸਨਮਾਨ ਬਹਾਦੁਰੀ ਲਈ ਬਰਤਾਨੀਆ ਦੇ ਸਰਵਉੱਚ ਨਾਗਰਿਕ ਸਨਮਾਨਾਂ ’ਚੋਂ ਇੱਕ ਹੈ। ਜੂਨ 2023 ’ਚ ਯੂਨੀਵਰਸਿਟੀ ਆਫ ਨੌਟਿੰਘਮ ਤੋਂ ਮੁੜ ਰਹੀ ਗਰੇਸ ਤੇ ਬਾਰਨੈਬੀ ਵੈਬਰ (ਦੋਵਾਂ ਦੀ ਉਮਰ 19 ਸਾਲ) ਦੀ ਇੱਕ ਵਿਅਕਤੀ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਵਾਲਡੋ ਕੈਲੋਕਾਨੋ ਨਾਂ ਕੇ ਹਮਲਾਵਰ ਨੇ ਦੋਵਾਂ ’ਤੇ ਹਮਲਾ ਕੀਤਾ ਸੀ।
Advertisement
Advertisement
Advertisement
×