ਚੀਨ ਰੇਲ ਹਾਦਸੇ ’ਚ 11 ਮੌਤਾਂ
ਚੀਨ ਦੇ ਦੱਖਣ-ਪੱਛਮੀ ਸ਼ਹਿਰ ਕੁਨਮਿੰਗ ਵਿੱਚ ਤੜਕੇ ਪ੍ਰੀਖਣ ਅਧੀਨ ਰੇਲਗੱਡੀ ਨੇ ਪਟੜੀ ’ਤੇ ਮੁਰੰਮਤ ਕਰ ਰਹੇ ਕਰਮਚਾਰੀਆਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ 11 ਲੋਕਾਂ ਦੀ ਮੌਤ ਹੋ ਗਈ। ਹਾਦਸਾ ਯੂਨਾਨ ਪ੍ਰਾਂਤ ਦੀ ਰਾਜਧਾਨੀ ਕੁਨਮਿੰਗ ਦੇ ਲੁਓਯਾਂਗਜ਼ੇਨ ਸਟੇਸ਼ਨ ’ਤੇ ਵਾਪਰਿਆ।...
Advertisement
ਚੀਨ ਦੇ ਦੱਖਣ-ਪੱਛਮੀ ਸ਼ਹਿਰ ਕੁਨਮਿੰਗ ਵਿੱਚ ਤੜਕੇ ਪ੍ਰੀਖਣ ਅਧੀਨ ਰੇਲਗੱਡੀ ਨੇ ਪਟੜੀ ’ਤੇ ਮੁਰੰਮਤ ਕਰ ਰਹੇ ਕਰਮਚਾਰੀਆਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ 11 ਲੋਕਾਂ ਦੀ ਮੌਤ ਹੋ ਗਈ। ਹਾਦਸਾ ਯੂਨਾਨ ਪ੍ਰਾਂਤ ਦੀ ਰਾਜਧਾਨੀ ਕੁਨਮਿੰਗ ਦੇ ਲੁਓਯਾਂਗਜ਼ੇਨ ਸਟੇਸ਼ਨ ’ਤੇ ਵਾਪਰਿਆ। ਫ਼ਿਲਹਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਰੇਲਵੇ ਟ੍ਰੈਕ ’ਤੇ ਮੁਰੰਮਤ ਦਾ ਕੰਮ ਮੁੜ ਸ਼ੁਰੂ ਕਰ ਦਿੱਤਾ ਹੈ।
Advertisement
Advertisement
×

