Video: ਸ਼ਹਿਨਾਜ਼ ਤੇ ਸਾਹਿਲ ਅਖ਼ਤਰ ਨਾਲ ਉਨ੍ਹਾਂ ਦੇ ਸੰਗੀਤਕ ਸਫ਼ਰ ਬਾਰੇ ‘ਪੰਜਾਬੀ ਟ੍ਰਿਬਿਊਨ’ ਦੀ ਖ਼ਾਸ ਗੱਲਬਾਤ
ਸੰਗੀਤ ਇੰਡਸਟਰੀ ’ਚ ਅਖ਼ਤਰ ਭਰਾਵਾਂ ਨਾਲ ਮਕਬੂਲ ਸ਼ਹਿਨਾਜ਼ ਤੇ ਸਾਹਿਲ ਨੂੰ ਸੰਗੀਤ ਦੀ ਗੁੜ੍ਹਤੀ ਵਿਰਾਸਤ ਵਿਚ ਮਿਲੀ ਹੈ। ਉਨ੍ਹਾਂ ਨਿੱਕੀ ਉਮਰੇ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਟੀਵੀ ਸ਼ੋਅ ‘ਰਾਈਜ਼ਿੰਗ ਸਟਾਰ’ ਨਾਲ ਉਨ੍ਹਾਂ ਦੀ ਗੁੱਡੀ ਚੜ੍ਹੀ। ਉਹ ਪੰਜਾਬੀ ਸੰਗੀਤ ਇੰਡਸਟਰੀ...
Advertisement
ਸੰਗੀਤ ਇੰਡਸਟਰੀ ’ਚ ਅਖ਼ਤਰ ਭਰਾਵਾਂ ਨਾਲ ਮਕਬੂਲ ਸ਼ਹਿਨਾਜ਼ ਤੇ ਸਾਹਿਲ ਨੂੰ ਸੰਗੀਤ ਦੀ ਗੁੜ੍ਹਤੀ ਵਿਰਾਸਤ ਵਿਚ ਮਿਲੀ ਹੈ। ਉਨ੍ਹਾਂ ਨਿੱਕੀ ਉਮਰੇ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ।
ਟੀਵੀ ਸ਼ੋਅ ‘ਰਾਈਜ਼ਿੰਗ ਸਟਾਰ’ ਨਾਲ ਉਨ੍ਹਾਂ ਦੀ ਗੁੱਡੀ ਚੜ੍ਹੀ। ਉਹ ਪੰਜਾਬੀ ਸੰਗੀਤ ਇੰਡਸਟਰੀ ਤੇ ਬੌਲੀਵੁੱਡ ਨਾਲ ਵੀ ਜੁੜੇ ਹਨ। ਸ਼ਹਿਨਾਜ਼ ਵੱਲੋਂ ਗਾਇਕ ਨਿੰਜਾ ਨਾਲ ਗਾਇਆ ਗੀਤ ‘ਹੀਰ’ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਅਖ਼ਤਰ ਭਰਾ ਸੰਗੀਤ ਦੀ ਇਸ ਅਮੀਰ ਵਿਰਾਸਤ ਨੂੰ ਸੰਭਾਲਣ ਅਤੇ ਅੱਗੇ ਵਧਾਉਣ ਲਈ ਵਚਨਬੱਧ ਹਨ।
Advertisement
Advertisement
×