ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਸਟਾਫ਼ ਰਿਪੋਰਟਰ ਚਰਨਜੀਤ ਭੁੱਲਰ ਵੱਲੋਂ ਸਾਹਿਤਕਾਰ ਬੱਬੂ ਤੀਰ ਨਾਲ ਗੱਲਬਾਤ। ਬੱਬੂ ਤੀਰ ਨੇ ਆਪਣੇ ਪਿਤਾ ਮਸ਼ਹੂਰ ਵਿਅੰਗਕਾਰ ਗੁਰਨਾਮ ਸਿੰਘ ਤੀਰ ਉਰਫ਼ ਚਾਚਾ ਚੰਡੀਗੜ੍ਹੀਆਂ ਦੇ ਵਿਅੰਗ ਸਫ਼ਰ ਅਤੇ ਉਨ੍ਹਾਂ ਦੀ ਜ਼ਿੰਦਗੀ ਦੇ ਮਿੱਠੇ ਕੌੜੇ ਤਜਰਬੇ ਸਾਂਝੇ ਕੀਤੇ। ਚਾਚਾ ਚੰਡੀਗੜ੍ਹੀਆਂ ਦੀ ਹਾਜ਼ਰ ਜੁਆਬੀ ਦੇ ਕਮਾਲ ਦੇ ਕਿੱਸੇ ਦੱਸੇ।
Advertisement
Advertisement
×