ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਸਟਾਫ ਰਿਪੋਰਟਰ ਵੱਲੋਂ ਸੰਯੁਕਤ ਕਿਸਾਨ ਮੋਰਚਾ ਦੀ ਕੌਮੀ ਤਾਲਮੇਲ ਕਮੇਟੀ ਦੇ ਸੀਨੀਅਰ ਮੈਂਬਰ ਰਾਜਿੰਦਰ ਸਿੰਘ ਪਟਿਆਲਾ ਨਾਲ ਕਿਸਾਨ ਸੰਘਰਸ਼ ਦੇ ਵੱਖ-ਵੱਖ ਪਹਿਲੂਆਂ ਬਾਰੇ ਗੱਲਬਾਤ। ਕਿਸਾਨ ਏਕਤਾ ’ਚ ਫੁੱਟ ਦਾ ਮੁੱਢ ਕਿੱਥੋਂ ਬੱਝਿਆ, ਕੇਂਦਰ ਸਰਕਾਰ ਨੇ ਕਿਵੇਂ ਪੰਜਾਬ ਦੀ ਕਿਸਾਨੀ ਖ਼ਿਲਾਫ ਸਾਜ਼ਿਸ਼ਾਂ ਰਚੀਆਂ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਇਨ੍ਹਾਂ ਚੁਣੌਤੀਆਂ ਦੇ ਟਾਕਰੇ ਲਈ ਚੁੱਕੇ ਜਾਣ ਵਾਲੇ ਕਦਮਾਂ ਤੇ ਲਾਮਬੰਦੀ ਕਰਨ ਜਿਹੇ ਵਿਸ਼ਿਆਂ ’ਤੇ ਹੋਈ ਖੁੱਲ੍ਹ ਕੇ ਵਿਚਾਰ ਚਰਚਾ।
Advertisement
Advertisement
×