DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਮਰੀਕਾ: ਗਿਰਜਾਘਰ ਵਿੱਚ ਗੋਲੀਬਾਰੀ; ਇਕ ਹਲਾਕ; 9 ਜ਼ਖਮੀ

1 person dead and 9 injured in shooting at Michigan church ਇੱਥੋਂ ਦੇ ਮਿਸ਼ੀਗਨ ਵਿੱਚ ਇੱਕ ਚਰਚ ਵਿੱਚ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 9 ਜ਼ਖਮੀ ਹੋ ਗਏ। ਇਹ ਗੋਲੀਬਾਰੀ ਡੇਟ੍ਰੋਇਟ ਤੋਂ ਲਗਪਗ 50 ਮੀਲ ਉੱਤਰ ਵਿੱਚ...

  • fb
  • twitter
  • whatsapp
  • whatsapp
Advertisement

1 person dead and 9 injured in shooting at Michigan church ਇੱਥੋਂ ਦੇ ਮਿਸ਼ੀਗਨ ਵਿੱਚ ਇੱਕ ਚਰਚ ਵਿੱਚ ਗੋਲੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 9 ਜ਼ਖਮੀ ਹੋ ਗਏ।

ਇਹ ਗੋਲੀਬਾਰੀ ਡੇਟ੍ਰੋਇਟ ਤੋਂ ਲਗਪਗ 50 ਮੀਲ ਉੱਤਰ ਵਿੱਚ ਗ੍ਰੈਂਡ ਬਲੈਂਕ ਵਿੱਚ ਦਿ ਚਰਚ ਆਫ਼ ਜੀਸਸ ਕ੍ਰਾਈਸਟ ਆਫ਼ ਲੈਟਰ-ਡੇ ਸੇਂਟਸ ਵਿੱਚ ਹੋਈ। ਏਪੀ

Advertisement

Advertisement
×