Trump threatens Russia with fresh sanctions: ਟਰੰਪ ਵੱਲੋਂ ਰੂਸ ’ਤੇ ਨਵੀਆਂ ਪਾਬੰਦੀਆਂ ਤੇ ਟੈਕਸ ਲਾਉਣ ਦੀ ਧਮਕੀ
ਵਾਸ਼ਿੰਗਟਨ, 7 ਮਾਰਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਉਹ ਰੂਸ ਦੀ ਯੂਕਰੇਨ ਨਾਲ ਜੰਗਬੰਦੀ ਅਤੇ ਸ਼ਾਂਤੀ ਸਮਝੌਤਾ ਲਾਗੂ ਹੋਣ ਤੱਕ ਰੂਸ ’ਤੇ ਬੈਂਕਿੰਗ ਅਤੇ ਟੈਕਸ ਸਮੇਤ ਹੋਰ ਪਾਬੰਦੀਆਂ ਲਗਾਉਣ ’ਤੇ ਵਿਚਾਰ ਕਰ ਰਹੇ ਹਨ। ਟਰੰਪ ਨੇ ਇੱਕ...
Advertisement
ਵਾਸ਼ਿੰਗਟਨ, 7 ਮਾਰਚ
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਕਿਹਾ ਕਿ ਉਹ ਰੂਸ ਦੀ ਯੂਕਰੇਨ ਨਾਲ ਜੰਗਬੰਦੀ ਅਤੇ ਸ਼ਾਂਤੀ ਸਮਝੌਤਾ ਲਾਗੂ ਹੋਣ ਤੱਕ ਰੂਸ ’ਤੇ ਬੈਂਕਿੰਗ ਅਤੇ ਟੈਕਸ ਸਮੇਤ ਹੋਰ ਪਾਬੰਦੀਆਂ ਲਗਾਉਣ ’ਤੇ ਵਿਚਾਰ ਕਰ ਰਹੇ ਹਨ। ਟਰੰਪ ਨੇ ਇੱਕ ਹਫ਼ਤਾ ਪਹਿਲਾਂ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨਾਲ ਓਵਲ ਆਫਿਸ ਵਿੱਚ ਮੀਟਿੰਗ ਤੋਂ ਬਾਅਦ ਕੀਵ ’ਤੇ ਜੰਗਬੰਦੀ ਸਮਝੌਤੇ ਨੂੰ ਸਵੀਕਾਰ ਕਰਨ ਲਈ ਦਬਾਅ ਪਾਉਣ ਲਈ ਯੂਕਰੇਨ ਨੂੰ ਫੌਜੀ ਸਹਾਇਤਾ ਦੇਣ ’ਤੇ ਵੀ ਰੋਕ ਲਗਾ ਦਿੱਤੀ ਹੈ।
Advertisement
Advertisement
×