ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਸਟਾਫ਼ ਰਿਪੋਰਟਰ ਚਰਨਜੀਤ ਭੁੱਲਰ ਵੱਲੋਂ ਸਾਬਕਾ ਆਈਏਐੱਸ ਅਧਿਕਾਰੀ ਤੇ ਲੇਖਕ ਜੰਗ ਬਹਾਦਰ ਗੋਇਲ ਨਾਲ ਗੱਲਬਾਤ ਜਿਸ ’ਚ ਕਿਤਾਬਾਂ ਦੀ ਜਾਦੂਈ ਤਾਕਤ ਨਾਲ ਮਨੋਰੋਗਾਂ ਦੇ ਇਲਾਜ ਹੋਣ ਦਾ ਤਰਕ ਪੇਸ਼ ਕੀਤਾ। ਕਿਹੜੀਆਂ ਕਿਤਾਬਾਂ ਪੜ੍ਹੀਆਂ ਜਾਣ, ਲਿਟਰੇਰੀ ਕਲੀਨਿਕਾਂ ਦੇ ਪਸਾਰ ਅਤੇ ‘ਲਿਖਤੋ ਥਰੈਪੀ’ ਦੇ ਕ੍ਰਾਂਤੀਕਾਰੀ ਪ੍ਰਭਾਵਾਂ ਆਦਿ ਬਾਰੇ ਵੀ ਚਰਚਾ ਕੀਤੀ।
Advertisement
Advertisement
×