ਰਿਕਾਰਡ ਤੇਜ਼ੀ ਤੋਂ ਬਾਅਦ ਗਿਰਾਵਟ ਨਾਲ ਖੁੱਲ੍ਹਿਆ ਸ਼ੇਅਰ ਬਜ਼ਾਰ
ਮੁੰਬਈ, 24 ਸਤੰਬਰ Stock Market Today: ਘਰੇਲੂ ਬਜ਼ਾਰ ਵਿਚ ਤਿੰਨ ਸੈਸ਼ਨਾਂ ਤੋਂ ਜਾਰੀ ਰਿਕਾਰਡ ਤੇਜ਼ੀ ਤੋਂ ਬਾਅਦ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਗਿਰਾਵਟ ਦਰਜ ਕੀਤੀ ਗਈ। ਮੁਨਾਫ਼ਾਵਸੂਲੀ ਵਿਚਕਾਰ 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 212.54 ਅੰਕਾਂ ਦੀ ਗਿਰਾਵਟ...
Advertisement
ਮੁੰਬਈ, 24 ਸਤੰਬਰ
Stock Market Today: ਘਰੇਲੂ ਬਜ਼ਾਰ ਵਿਚ ਤਿੰਨ ਸੈਸ਼ਨਾਂ ਤੋਂ ਜਾਰੀ ਰਿਕਾਰਡ ਤੇਜ਼ੀ ਤੋਂ ਬਾਅਦ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਗਿਰਾਵਟ ਦਰਜ ਕੀਤੀ ਗਈ। ਮੁਨਾਫ਼ਾਵਸੂਲੀ ਵਿਚਕਾਰ 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 212.54 ਅੰਕਾਂ ਦੀ ਗਿਰਾਵਟ ਨਾਲ 84,716.07 ’ਤੇ ਆ ਗਿਆ। ਐੱਨਐੱਸਈ ਨਿਫ਼ਟੀ 52.2 ਅੰਕ ਹੇਠਾਂ 25,886.85 ’ਤੇ ਰਿਹਾ। -ਪੀਟੀਆਈ
Advertisement
Advertisement
×