ਨਿਸ਼ਾਨੇਬਾਜ਼ੀ ਵਿਸ਼ਵਕੱਪ ਅਨੰਤ ਨੇ ਜਿੱਤਿਆ ਕਾਂਸੀ ਦਾ ਤਗ਼ਮਾ
ਨਵੀਂ ਦਿੱਲੀ, 17 ਅਕਤੂਬਰ Shooting Worldcup: ਆਈਐੱਸਐੱਸਐੱਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿੱਚ ਫਾਇਨਲ ਵਿਚ ਪੁਰਸ਼ਾਂ ਦੇ ਸਕੀਟ ਮੁਕਾਬਲੇ ਵਿੱਚ ਅਨੰਤਜੀਤ ਸਿੰਘ ਨਰੁਕਾ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਰਾਜਸਥਾਨ ਦੇ 26 ਸਾਲਾਂ ਦੇ ਨਰੁਕਾ ਨੇ ਛੇ ਖਿਡਾਰੀਆਂ ਦੇ ਫਾਈਨਲ ਵਿੱਚ 43...
Advertisement
ਨਵੀਂ ਦਿੱਲੀ, 17 ਅਕਤੂਬਰ
Shooting Worldcup: ਆਈਐੱਸਐੱਸਐੱਫ ਨਿਸ਼ਾਨੇਬਾਜ਼ੀ ਵਿਸ਼ਵ ਕੱਪ ਵਿੱਚ ਫਾਇਨਲ ਵਿਚ ਪੁਰਸ਼ਾਂ ਦੇ ਸਕੀਟ ਮੁਕਾਬਲੇ ਵਿੱਚ ਅਨੰਤਜੀਤ ਸਿੰਘ ਨਰੁਕਾ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਰਾਜਸਥਾਨ ਦੇ 26 ਸਾਲਾਂ ਦੇ ਨਰੁਕਾ ਨੇ ਛੇ ਖਿਡਾਰੀਆਂ ਦੇ ਫਾਈਨਲ ਵਿੱਚ 43 ਦਾ ਸਕੋਰ ਕੀਤਾ। ਇਸ ਦੌਰਾਨ ਇਟਲੀ ਦੇ ਤਾਮਾਰੋ ਕਾਸਾਂਦਰੋ 57 ਸਕੋਰ ਨਾਲ ਨੇ ਸੋਨ ਤਗ਼ਮਾ ਅਤੇ ਗੈਬ੍ਰਿਏਲੋ ਰੋਸੇਤੀ ਨੇ 56 ਸਕੋਰ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। -ਪੀਟੀਆਈ
Advertisement
Advertisement