ਕੇਂਦਰੀ ਗ੍ਰਹਿ ਮੰਤਰਾਲੇ ਨੇ ਹਰਿਆਣਾ ਸਰਕਾਰ ਦਾ ਪ੍ਰਸਤਾਵ ਰੱਦ ਕੀਤਾ
ਕੇਂਦਰੀ ਗ੍ਰਹਿ ਮੰਤਰਾਲੇ ਨੇ ਹਰਿਆਣਾ ਸਰਕਾਰ ਦਾ ਪ੍ਰਸਤਾਵ ਰੱਦ ਕੀਤਾ
ਚੋਣਾਂ ਮੁਲਤਵੀ ਕਰਨ ਦਾ ਫੈਸਲਾ ਕਮਿਸ਼ਨ ਨੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਸਿਫ਼ਾਰਸ਼ ’ਤੇ ਲਿਆ: ਚੋਣ ਕਮਿਸ਼ਨਰ
ਪ੍ਰਾਈਵੇਟ ਕੰਪਨੀਆਂ ਦੀ ਅਜ਼ਾਰੇਦਾਰੀ ਦੀ ਤਰਜਮਾਨੀ ਕਰਦੀ ‘ਕਿਲੋਮੀਟਰ ਸਕੀਮ’ ਦੇ ਵਿਰੋਧ ਅਤੇ ਹੋਰ ਮੰਗਾਂ ਦੀ ਪੂਰਤੀ ਨੂੰ ਲੈ ਕੇ ‘ਪੀਆਰਟੀਸੀ, ਪੰਜਾਬ ਰੋਡਵੇਜ਼ ਅਤੇੇ ਪਨਬਸ ਕੰਟਰੈਕਟ ਵਰਕਰ ਯੂਨੀਅਨ ਪੰਜਾਬ’ ਵੱਲੋਂ ਤਿੰਨ ਦਿਨ ਪਹਿਲਾਂ ਸ਼ੁਰੂ ਕੀਤੀ ਗਈ ਹੜਤਾਲ਼ ਸਮਾਪਤ ਹੋ ਗਈ ਹੈ।...
ਅਕਾਲੀ ਦਲ ਨਾਲ ਗੱਠਜੋੜ ਕੀਤੇ ਬਿਨਾਂ ਸਰਕਾਰ ਬਣਾਉਣ ਦਾ ਕੋਈ ਹੋਰ ਤਰੀਕਾ ਨਹੀਂ: ਕੈਪਟਨ
ਨਿਵੇਸ਼ ਲਈ ਉਤਸ਼ਾਹਿਤ ਕਰਨ ਲਈ ਮੁੱਖ ਮੰਤਰੀ ਜਾਣਗੇ ਜਾਪਾਨ ; ਨਿਵੇਸ਼ ਨੂੰ ਵਧਾਉਣ ’ਤੇ ਵੀ ਹੋਵੇਗਾ ਵਿਚਾਰ-ਵਟਾਂਦਰਾ
ਵਿਰਾਟ ਕੋਹਲੀ ਨੇ ਪਹਿਲੇ ਵਨਡੇ ਵਿੱਚ ਸੈਂਕੜਾ ਲਗਾਇਆ; ਕੁਲਦੀਪ ਨੇ 4 ਵਿਕਟਾਂ, ਹਰਸ਼ਿਤ ਨੇ 3 ਵਿਕਟਾਂ ਲਈਆਂ
ਚੱਕਰਵਾਤ ‘ਦਿਤਵਾਹ’ (Cyclone Ditwah) ਕਾਰਨ ਆਏ ਭਿਆਨਕ ਹੜ੍ਹਾਂ, ਜ਼ਮੀਨ ਖਿਸਕਣ ਅਤੇ ਤਬਾਹੀ ਦੇ ਬਾਅਦ, ਜਿਸ ਵਿੱਚ 200 ਤੋਂ ਵੱਧ ਲੋਕ ਮਾਰੇ ਗਏ ਹਨ, ਸ੍ਰੀਲੰਕਾ ਵਿੱਚ ਅੱਜ ਭਾਰਤ ਦੀ ਸਹਾਇਤਾ ਨਾਲ ਰਾਹਤ ਅਤੇ ਬਚਾਅ ਕਾਰਜ ਜਾਰੀ ਰਹੇ। ਸ੍ਰੀਲੰਕਾ ਦੇ ਆਫ਼ਤ ਪ੍ਰਬੰਧਨ...
ਵਿਰੋਧੀ ਪਾਰਟੀਆਂ ਦੇ ਇਲਜ਼ਾਮਾਂ ਦੇ ਵਿਚਕਾਰ ਚੋਣ ਕਮਿਸ਼ਨ ਨੇ ਅੱਜ ਨੌਂ ਰਾਜਾਂ ਅਤੇ ਤਿੰਨ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਚੱਲ ਰਹੇ ਇਲੈਕਟੋਰਲ ਰੋਲਜ਼ ਦੀ ਵਿਸ਼ੇਸ਼ ਤੀਬਰ ਸੋਧ (Special Intensive Revision ) ਦੀ ਸਮੁੱਚੀ ਸਮਾਂ-ਸੂਚੀ ਨੂੰ ਇੱਕ ਹਫ਼ਤੇ ਲਈ ਵਧਾ ਦਿੱਤਾ ਹੈ।...
ਲਗਪਗ 70-80 ਗੋਲੀਆਂ ਚੱਲੀਆਂ , ਕਈ ਜ਼ਖਮੀ; ਪੱਖੋਵਾਲ ਰੋਡ ਬਾਥ ਕੈਸਟਲ ਪੈਲੇਸ ਵਿੱਚ ਵਾਪਰੀ ਘਟਨਾ
ਉੱਤਰਾਖੰਡ ਦੇ ਫੂਡ ਸੇਫਟੀ ਅਤੇ ਡਰੱਗ ਐਡਮਨਿਸਟ੍ਰੇਸ਼ਨ ਨੇ ਰਾਮਦੇਵ ਦੀ ਫਰਮ 'ਤੇ ਕਾਰਵਾਈ ਕੀਤੀ, ਘਿਓ ਵਾਰ-ਵਾਰ ਫੂਡ ਸੇਫਟੀ ਟੈਸਟ ਵਿੱਚ ਫੇਲ੍ਹ ਹੋਇਆ
ਭਾਖੜਾ ਡੈਮ ਹੈੱਡ ਨੇੜੇ 1,500 ਮੈਗਾਵਾਟ ਦਾ ਇੱਕ ਪੰਪਡ ਸਟੋਰੇਜ ਪਾਵਰ ਪ੍ਰੋਜੈਕਟ ਪ੍ਰਸਤਾਵਿਤ
National Herald Case: ਦਿੱਲੀ ਪੁਲੀਸ ਨੇ ਕਾਂਗਰਸੀ ਆਗੂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਅਤੇ ਨੈਸ਼ਨਲ ਹੈਰਾਲਡ ਕੇਸ ਦੇ ਹੋਰ ਦੋਸ਼ੀਆਂ ਖ਼ਿਲਾਫ਼ ਈ.ਡੀ. (ED) ਦੀ ਸ਼ਿਕਾਇਤ 'ਤੇ ਇੱਕ ਐੱਫ ਆਈ ਆਰ ਦਰਜ ਕੀਤੀ ਹੈ। ਇਹ ਐੱਫ ਆਈ ਆਰ ਏਜੰਸੀ ਦੀ ਮਨੀ...
ਨੈਸ਼ਨਲ ਹੈਰਾਲਡ ਮਾਮਲੇ ਵਿੱਚ ਦਿੱਲੀ ਪੁਲੀਸ ਵੱਲੋਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਖ਼ਿਲਾਫ਼ ਐਤਵਾਰ ਨੂੰ ਐੱਫ ਆਈ ਆਰ ਦਰਜ ਕੀਤੇ ਜਾਣ ’ਤੇ ਕਾਂਗਰਸ ਨੇ ਦੋਸ਼ ਲਾਇਆ ਕਿ ‘ਮੋਦੀ-ਸ਼ਾਹ ਦੀ ਜੋੜੀ’ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਵਿਰੁੱਧ ਤੰਗ ਪ੍ਰੇਸ਼ਾਨ, ਡਰਾਉਣ-ਧਮਕਾਉਣ ਅਤੇ ਬਦਲਾਖੋਰੀ ਦੀਆਂ ਸ਼ਰਾਰਤੀ...
ਸ਼ਹਿਰ ਦੇ 12 ਵਾਰਡਾਂ ਵਿੱਚ ਪੈ ਰਹੀਆਂ ਹਨ ਵੋਟਾਂ
ਚੀਨ ਵਿੱਚ ਵੱਧ ਰਹੇ ਬੇਰੁਜ਼ਗਾਰੀ ਦੇ ਦਬਾਅ ਦੇ ਵਿਚਕਾਰ 35 ਸਾਲਾਂ ਤੋਂ ਉੱਪਰ ਦੀ ਯੋਗਤਾ ਉਮਰ ਹੱਦ ਵਧਾਉਣ ਤੋਂ ਬਾਅਦ ਅੱਜ 37 ਲੱਖ ਤੋਂ ਵੱਧ ਚੀਨੀਆਂ ਨੇ ਪਹਿਲੀ ਕੌਮੀ ਸਿਵਲ ਸਰਵਿਸ ਪ੍ਰੀਖਿਆ ਦਿੱਤੀ, ਜੋ ਇਹ ਜ਼ਾਹਰ ਕਰਦਾ ਹੈ ਕਿ ਚੀਨ...
ਜ਼ਿਲ੍ਹਾ ਅਦਾਲਤ ਤਰਨਤਾਰਨ ਵਿੱਚ ਰਾਤ ਭਰ ਚੱਲੀਆਂ ਕਾਰਵਾਈਆਂ ਤੋਂ ਬਾਅਦ ਜੁਡੀਸ਼ੀਅਲ ਮੈਜਿਸਟਰੇਟ ਪੰਕਜ ਵਰਮਾ ਨੇ ਐਤਵਾਰ ਤੜਕੇ ਕੰਚਨਪ੍ਰੀਤ ਕੌਰ ਨੂੰ ਪੁਲੀਸ ਹਿਰਾਸਤ ਤੋਂ ਰਿਹਾਅ ਕਰਨ ਦਾ ਹੁਕਮ ਦਿੱਤਾ। ਸਵੇਰੇ 4 ਵਜੇ ਸੁਣਾਏ ਗਏ ਇਸ ਫ਼ੈਸਲੇ ਤੋਂ ਬਾਅਦ ਇਲਾਕੇ ਦੇ ਅਕਾਲੀ...
ਨਵ-ਵਿਆਹੇ ਜੋੜੇ ਖ਼ੂਨਦਾਨ ਵੀ ਕੀਤਾ
ਨਵੀਂ ਦਿੱਲੀ, 30 ਨਵੰਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸਪੇਸ ਮੈਨੂਫੈਕਚਰਿੰਗ ਤੋਂ ਲੈ ਕੇ ਖੇਤੀਬਾੜੀ ਤੱਕ ਵੱਖ-ਵੱਖ ਖੇਤਰਾਂ ਵਿੱਚ ਹਾਲ ਹੀ ਦੀਆਂ ਪ੍ਰਾਪਤੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਭਾਰਤ ਦੇ ਨੌਜਵਾਨਾਂ ਦਾ ਸਮਰਪਣ 'ਵਿਕਸਿਤ ਭਾਰਤ' (Viksit Bharat)...
ਦਿੱਲੀ ਨਗਰ ਨਿਗਮ (MCD) ਦੀਆਂ 12 ਵਾਰਡਾਂ ਲਈ ਜ਼ਿਮਨੀ ਚੋਣਾਂ ਲਈ ਵੋਟਿੰਗ ਐਤਵਾਰ ਸਵੇਰੇ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਸ਼ੁਰੂ ਹੋ ਗਈ ਹੈ। ਵੋਟਿੰਗ ਸ਼ਾਮ 5.30 ਵਜੇ ਤੱਕ ਜਾਰੀ ਰਹੇਗੀ। ਇਨ੍ਹਾਂ ਚੋਣਾਂ ਨਾਲ ਖਾਸ ਕਰਕੇ ਇਸ ਸਾਲ ਦੇ ਸ਼ੁਰੂ ਵਿੱਚ ਵਿਧਾਨ...
ਗੁਰਮੀਤ ਦਾਦੂਵਾਲ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਬਲਬੀਰ ਮੈਣੀ ਤੇ ਸੋਹਣ ਸਿੰਘ ਠੰਡਲ ਨੂੰ ਜਨਰਲ ਸਕੱਤਰ ਲਗਾਇਆ
Cyclone Ditwah: ਸ੍ਰੀਲੰਕਾ ਇਸ ਵੇਲੇ 'ਚੱਕਰਵਾਤ ਦਿਤਵਾਹ' (Cyclone Ditwah) ਦੇ ਮੱਦੇਨਜ਼ਰ ਵਿਆਪਕ ਹੜ੍ਹਾਂ, ਢਿੱਗਾਂ ਡਿੱਗਣ ਦੀਆਂ ਘਟਨਾਵਾਂ ਦਾ ਸਾਹਮਣਾ ਕਰ ਰਿਹਾ ਹੈ। ਇਸ ਚੱਕਰਵਾਤ ਕਾਰਨ ਵੱਡੇ ਪੱਧਰ ’ਤੇ ਉਡਾਣਾ ਪ੍ਰਭਾਵਿਤ ਹੋਈਆਂ ਹਨ ਅਤੇ ਵੱਖ-ਵੱਖ ਦੇਸ਼ਾਂ ਦੇ ਵੱਡੀ ਗਿਣਤੀ ਲੋਕ ਉੱਥੇ...
ਅਭਿਸ਼ੇਕ ਸ਼ਰਮਾ ਨੇ ਐਤਵਾਰ ਨੂੰ ਸਾਂਝੇ ਤੌਰ ’ਤੇ ਤੀਜਾ ਸਭ ਤੋਂ ਤੇਜ਼ ਅਰਧ ਸੈਂਕੜਾ ਜੜਿਆ ਹੈ। ਸਈਦ ਮੁਸ਼ਤਾਕ ਅਲੀ ਟਰਾਫੀ ਵਿੱਚ ਬੰਗਾਲ ਦੇ ਖ਼ਿਲਾਫ਼ ਪੰਜਾਬ ਦੇ ਮੈਚ ਵਿੱਚ ਅਜੇਤੂ 148 ਦੌੜਾਂ ਬਣਾ ਕੇ ਇੱਕ ਟੀ-20 ਪਾਰੀ ਵਿੱਚ ਕਿਸੇ ਭਾਰਤੀ ਦੁਆਰਾ...
ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੇ ਅਦਾਲਤ ਵਿੱਚ ਇੱਕ ਸੁਰੱਖਿਆ ਅਰਜ਼ੀ ਦਾਇਰ ਕੀਤੀ ਹੈ, ਜਿਸ ਵਿੱਚ ਉਸ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ 'ਤੇ ਕੀਤੀਆਂ ਪੋਸਟਾਂ ਕਾਰਨ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਵੱਲੋਂ ਨਿਸ਼ਾਨਾ ਬਣਾਏ ਜਾਣ ਅਤੇ ਮਾਰੇ ਜਾਣ...
ਮੁੱਖ ਮੰਤਰੀ ਨੇ ਭਾਜਪਾ ਆਗੂਆਂ ’ਤੇ ਹਡ਼੍ਹ ਰਾਹਤ ਫੰਡਾਂ ਬਾਰੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲਾਏ; ਪ੍ਰਧਾਨ ਮੰਤਰੀ ਨੇ ਪੰਜਾਬ ਨੂੰ 1600 ਕਰੋਡ਼ ਰੁਪਏ ਦੇਣ ਦਾ ਕੀਤਾ ਸੀ ਐਲਾਨ; ਮੁੱਖ ਮੰਤਰੀ ਨੇ ਐੱਸ ਆਈ ਆਰ ’ਤੇ ਚੁੱਕੇ ਸਵਾਲ; ਕੇਂਦਰ ਨੂੰ ਪੰਜਾਬ ਦੇ ਮਸਲਿਆਂ ’ਚ ਦਖ਼ਲ ਤੋਂ ਵਰਜਿਆ
ਸ਼ੈਰਿਫ਼ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਸਟਾਕਟਨ ਵਿੱਚ ਇੱਕ ਬੈਂਕੁਏਟ ਹਾਲ ਵਿੱਚ ਇੱਕ ਪਰਿਵਾਰਕ ਸਮਾਗਮ ਦੌਰਾਨ ਹੋਈ ਗੋਲੀਬਾਰੀ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ 10 ਜ਼ਖਮੀ ਹੋ ਗਏ। ਸੈਨ ਜੋਆਕੁਇਨ ਕਾਉਂਟੀ ਸ਼ੈਰਿਫ਼ ਦਫ਼ਤਰ ਦੇ ਬੁਲਾਰੇ ਹੀਥਰ ਬ੍ਰੈਂਟ...
ਏਅਰਬੱਸ ਨੇ ਛੇ ਹਜ਼ਾਰ ਦੇ ਕਰੀਬ ਜਹਾਜ਼ ਵਾਪਸ ਸੱਦੇ; ਭਾਰਤ ’ਚ 80 ਫ਼ੀਸਦ ਜਹਾਜ਼ਾਂ ਦਾ ਸਾਫਟਵੇਅਰ ਅਪਗਰੇਡ ਮੁਕੰਮਲ; ਕਈ ਉਡਾਣਾਂ ’ਚ ਦੇਰ, ਕਈ ਰੱਦ
ਪਰਿਵਾਰ ਨੂੰ ਹੱਤਿਆ ਪਿੱਛੇ ਹਰਿਆਣਾ ਤੇ ਪੰਜਾਬ ਦੇ ਨੌਜਵਾਨਾਂ ਦਾ ਹੱਥ ਹੋਣ ਦਾ ਸ਼ੱਕ
ਫ਼ਰੀਦਕੋਟ ਦਾ ਤਾਪਮਾਨ ਸ਼ਿਮਲਾ ਨਾਲੋਂ 4 ਡਿਗਰੀ ਘੱਟ; ਅਗਲੇ ਦੋ ਦਿਨ ਠੰਢ ਹੋਰ ਵਧਣ ਦੀ ਪੇਸ਼ੀਨਗੋਈ
ਸੂਬੇ ਵਿੱਚ 19373 ਕਿਲੋਮੀਟਰ ਸੜਕਾਂ ਦੀ ਉਸਾਰੀ ਸ਼ੁਰੂ ਅਤੇ 25547 ਕਿਲੋਮੀਟਰ ਸੜਕਾਂ ਦਾ ਕੰਮ ਜਲਦ ਹੋਵੇਗਾ ਸ਼ੁਰੂ; ਸੂਬੇ ਵਿੱਚ ਗੋਲੀਆਂ ਚਲਾਉਣ ਵਾਲੇ ਗੈਰ ਸਮਾਜਿਕ ਅੰਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ
ਇਕ ਹਜ਼ਾਰ ਇੱਟਾਂ ਦਾ ਭਾਅ 8 ਹਜ਼ਾਰ ਰੁਪਏ ਹੋਇਆ / ੳੁਸਾਰੀਆਂ ਦੀ ਲਾਗਤ ਵਧਣ ਦੀ ਸੰਭਾਵਨਾ