Share Market: ਆਈਸੀਆਈਸੀਆਈ ਬੈਂਕ ’ਚ ਖਰੀਦਦਾਰੀ ਨਾਲ ਸ਼ੁਰੂਆਤੀ ਕਾਰੋਬਾਰ ’ਚ ਤੇਜ਼ੀ
ਮੁੰਬਈ, 28 ਅਕਤੂਬਰ ਬਲੂ-ਚਿੱਪ ਆਈਸੀਆਈਸੀਆਈ ਬੈਂਕ ਸਟਾਕ ’ਚ ਖਰੀਦਦਾਰੀ ਅਤੇ ਘਰੇਲੂ ਸੰਸਥਾਗਤ ਨਿਵੇਸ਼ਕਾਂ ਦੁਆਰਾ ਲਗਾਤਾਰ ਖਰੀਦਦਾਰੀ ਕਾਰਨ ਬੀਐਸਈ ਦਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 462.45 ਅੰਕਾਂ ਦੇ ਵਾਧੇ ਨਾਲ 79,864.74 ’ਤੇ ਪਹੁੰਚ ਗਿਆ। ਐੱਨਐੱਸਈ ਨਿਫ਼ਟੀ 112.1 ਅੰਕ ਚੜ੍ਹ ਕੇ 24,292.90 ’ਤੇ ਪਹੁੰਚ...
Advertisement
ਮੁੰਬਈ, 28 ਅਕਤੂਬਰ
ਬਲੂ-ਚਿੱਪ ਆਈਸੀਆਈਸੀਆਈ ਬੈਂਕ ਸਟਾਕ ’ਚ ਖਰੀਦਦਾਰੀ ਅਤੇ ਘਰੇਲੂ ਸੰਸਥਾਗਤ ਨਿਵੇਸ਼ਕਾਂ ਦੁਆਰਾ ਲਗਾਤਾਰ ਖਰੀਦਦਾਰੀ ਕਾਰਨ ਬੀਐਸਈ ਦਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ 462.45 ਅੰਕਾਂ ਦੇ ਵਾਧੇ ਨਾਲ 79,864.74 ’ਤੇ ਪਹੁੰਚ ਗਿਆ। ਐੱਨਐੱਸਈ ਨਿਫ਼ਟੀ 112.1 ਅੰਕ ਚੜ੍ਹ ਕੇ 24,292.90 ’ਤੇ ਪਹੁੰਚ ਗਿਆ। 30 ਸੈਂਸੈਕਸ ਪੈਕ ਤੋਂ ਆਈ.ਸੀ.ਆਈ.ਸੀ.ਆਈ. ਬੈਂਕ ਸਤੰਬਰ 2024 ਨੂੰ ਖ਼ਤਮ ਹੋਈ ਦੂਜੀ ਤਿਮਾਹੀ ਤੋਂ ਬਾਅਦ ਲਗਭਗ 3 ਪ੍ਰਤੀਸ਼ਤ ਚੜ੍ਹ ਗਿਆ। ਭਾਰਤੀ ਸਟੇਟ ਬੈਂਕ, ਇੰਡਸਇੰਡ ਬੈਂਕ, ਇਨਫੋਸਿਸ, ਐਚ.ਸੀ.ਐਲ. ਟੈਕਨਾਲੋਜੀ, ਏਸ਼ੀਅਨ ਪੇਂਟਸ ਅਤੇ ਹਿੰਦੁਸਤਾਨ ਯੂਨੀਲੀਵਰ ਪੈਕ ਤੋਂ ਦੂਜੇ ਵੱਡੇ ਲਾਭ ਪ੍ਰਾਪਤ ਕਰਨ ਵਾਲੇ ਸਨ। -ਪੀਟੀਆਈ
Advertisement
Advertisement
×