ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੈਂਸੈਕਸ ’ਚ 376 ਅੰਕਾਂ ਦੀ ਉਛਾਲ, ਨਿਫ਼ਟੀ 24,900 ਦੇ ਪੱਧਰ ਤੋਂ ਉੱਪਰ ਬੰਦ

ਮੁੰਬਈ, 9 ਸਤੰਬਰ Stock Market Today: ਬੈਂਚਮਾਰਕ ਸੈਂਸੈਕਸ ਸ਼ੁਰੂਆਤੀ ਹੇਠਲੇ ਪੱਧਰ ਤੋਂ ਉੱਚੇ ਪੱਧਰ ਤੋਂ ਉੱਤੇ ਵੱਲੋ ਜਾਂਦਿਆਂ ਬੰਦ ਹੋਇਆ। ਸੈਂਸੈਕਸ 375.61 ਅੰਕ ਵਧ ਕੇ 81,559.54 ’ਤੇ ਬੰਦ ਹੋਇਆ। ਬਜ਼ਾਰ ਖੁੱਲ੍ਹਣ ਅਤੇ ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ 80,895.05 ਅੰਕਾਂ ਦੇ ਹੇਠਲੇ...
Advertisement

ਮੁੰਬਈ, 9 ਸਤੰਬਰ

Stock Market Today: ਬੈਂਚਮਾਰਕ ਸੈਂਸੈਕਸ ਸ਼ੁਰੂਆਤੀ ਹੇਠਲੇ ਪੱਧਰ ਤੋਂ ਉੱਚੇ ਪੱਧਰ ਤੋਂ ਉੱਤੇ ਵੱਲੋ ਜਾਂਦਿਆਂ ਬੰਦ ਹੋਇਆ। ਸੈਂਸੈਕਸ 375.61 ਅੰਕ ਵਧ ਕੇ 81,559.54 ’ਤੇ ਬੰਦ ਹੋਇਆ। ਬਜ਼ਾਰ ਖੁੱਲ੍ਹਣ ਅਤੇ ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ 80,895.05 ਅੰਕਾਂ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ ਸੀ ਜੋ ਕਿ ਬਾਅਦ ਵਿਚ ਦਿਨ ਦੇ ਸਭ ਤੋਂ ਉੱਚੇ ਪੱਧਰ 81,653.36 ’ਤੇ ਪਹੁੰਚ ਗਿਆ।

Advertisement

ਐੱਨਐੱਸਈ ਨਿਫਟੀ ਤਿੰਨ ਦਿਨਾਂ ਦੀ ਗਿਰਾਵਟ ਤੋਂ ਬਾਅਦ 84.25 ਅੰਕ ਵਧ ਕੇ 24,936.40 ’ਤੇ ਬੰਦ ਹੋਇਆ। ਸੈਂਸੈਕਸ ਦੀਆਂ 30 ਕੰਪਨੀਆਂ 'ਚੋਂ ਹਿੰਦੁਸਤਾਨ ਯੂਨੀਲੀਵਰ, ਆਈਸੀਆਈਸੀਆਈ ਬੈਂਕ, ਆਈਟੀਸੀ, ਕੋਟਕ ਮਹਿੰਦਰਾ ਬੈਂਕ, ਇੰਡਸਇੰਡ ਬੈਂਕ, ਐਕਸਿਸ ਬੈਂਕ, ਅਲਟ੍ਰਾਟੈੱਕ ਸੀਮਿੰਟ ਅਤੇ ਐੱਚਡੀਐੱਫਸੀ ਬੈਂਕ ਸਭ ਤੋਂ ਵੱਧ ਵਧੇ। -ਪੀਟੀਆਈ

Advertisement
Tags :
BSENSEShare MarketShare Market TodayStock marketStock Market Today:
Show comments