ਇਕੁਆਡੋਰ ਦੀ ਜੇਲ੍ਹ ’ਚ ਦੂਜੀ ਵਾਰ ਖੂਨੀ ਝੜਪ; 17 ਮੌਤਾਂ
ਕੁਝ ਦਿਨ ਪਹਿਲਾਂ 14 ਕੈਦੀਆਂ ਦੀ ਹੋੲੀ ਸੀ ਮੌਤ
Advertisement
Ecuador prison riot leaves at least 17 deadਇੱਥੋਂ ਦੀ ਇੱਕ ਜੇਲ੍ਹ ਵਿੱਚ ਕੁਝ ਦਿਨਾਂ ਵਿੱਚ ਦੂਜੀ ਵਾਰ ਅੱਜ ਖੂਨੀ ਝੜਪ ਹੋਈ ਜਿਸ ਕਾਰਨ 17 ਜਣਿਆਂ ਦੀ ਮੌਤ ਹੋ ਗਈ। ਇਸ ਖੂਨੀ ਝੜਪ ਦੇ ਕਾਰਨਾਂ ਬਾਰੇ ਹਾਲੇ ਤਕ ਜਾਣਕਾਰੀ ਨਹੀਂ ਮਿਲੀ।
ਕੋਲੰਬੀਆ ਦੀ ਸਰਹੱਦ ਨੇੜੇ ਐਸਮੇਰਾਲਡਾਸ ਦੀ ਇੱਕ ਜੇਲ੍ਹ ਵਿੱਚ ਖੂਨੀ ਝੜਪ ਸ਼ੁਰੂ ਹੋਈ। ਪੁਲੀਸ ਨੇ ਦੱਸਿਆ ਕਿ ਉਨ੍ਹਾਂ ਨੂੰ ਦੋ ਸੈੱਲ ਬਲਾਕਾਂ ਵਿੱਚ 17 ਕੈਦੀ ਮ੍ਰਿਤਕ ਮਿਲੇ। ਇਸ ਤੋਂ ਕੁਝ ਦਿਨ ਪਹਿਲਾਂ ਹੀ ਜੇਲ੍ਹ ਵਿਚ ਹੋਈ ਝੜਪ ਵਿਚ 14 ਕੈਦੀਆਂ ਦੀ ਮੌਤ ਹੋ ਗਈ ਸੀ ਤੇ 14 ਕੈਦੀ ਜ਼ਖ਼ਮੀ ਹੋ ਗਏ ਸਨ। ਰਾਇਟਰਜ਼
Advertisement
Advertisement