ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੂਸ ਭਾਰਤ ਦਾ ਸਭ ਤੋਂ ਭਰੋਸੇਮੰਦ ਸਾਥੀ: ਨਰਿੰਦਰ ਮੋਦੀ

ਮਾਸਕੋ, 9 ਜੁਲਾਈ ਇਥੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰੂਸ ਭਾਰਤ ਦਾ ਸੁੱਖ-ਦੁੱਖ ਦਾ ਭੋਰਸੇਯੋਗ ਸਾਥੀ ਹੈ। ਇਸ ਮੌਕੇ  ਬੋਲਦਿਆਂ ਉਨ੍ਹਾਂ ਬੀਤੇ ਦੋ ਦਾਹਕਿਆਂ ਦੌਰਾਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ ਰਾਸ਼ਟਰਪਤੀ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਾਸਕੋ ਵਿੱਚ ਇੱਕ ਪ੍ਰੋਗਰਾਮ ਦੌਰਾਨ ਰੂਸ ਵਿੱਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ। (PTI)
Advertisement

ਮਾਸਕੋ, 9 ਜੁਲਾਈ

ਇਥੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਰੂਸ ਭਾਰਤ ਦਾ ਸੁੱਖ-ਦੁੱਖ ਦਾ ਭੋਰਸੇਯੋਗ ਸਾਥੀ ਹੈ। ਇਸ ਮੌਕੇ  ਬੋਲਦਿਆਂ ਉਨ੍ਹਾਂ ਬੀਤੇ ਦੋ ਦਾਹਕਿਆਂ ਦੌਰਾਨ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਵਿਚ ਰਾਸ਼ਟਰਪਤੀ ਵਾਲਦਮੀਰ ਪੁਤੀਨ ਦੀ ਅਗਵਾਈ ਦੀ ਪ੍ਰਸੰਸਾ ਕੀਤੀ।

Advertisement

ਕੌਮਾਂਤਰੀ ਪੱਧਰ ਤੇ ਗਰੀਬੀ ਸਮੇਤ ਜਲਵਾਯੂ ਪਰਿਵਰਤਨ ਦੀਆਂ ਚੁਣੋਤੀਆਂ ਦਾ ਜ਼ਿਕਰ ਕਰਦੇ ਹੋਏ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਹਰ ਚੁਣੌਤੀ ਨੂੰ ਚੁਣੌਤੀ ਦੇਣ ਲਈ ਤਿਆਰ ਹੈ ਅਤੇ ਚੁਣੌਤੀ ਦੇਣਾ ਉਨ੍ਹਾਂ ਦੇ 'ਡੀਐੱਨਏ' ਵਿਚ ਹੈ। ਉਨ੍ਹਾਂ ਕਿਹਾ ਕਿ ਦਹਕਿਆਂ ਤੋਂ ਭਾਰਤ ਅਤੇ ਰੂਸ ਦਾ ਅਨੌਖਾ ਰਿਸ਼ਤਾ ਹੈ ਅਤੇ ਰੂਸ ਸ਼ਬਦ ਸੁਣਦਿਆਂ ਹੀ ਹਰ ਭਾਰਤੀ ਦੇ ਮਨ ਵਿਚ ਆਉਂਦਾ ਹੈ ''ਸੁੱਖ ਦੁੱਖ ਦਾ ਸਾਥੀ।''

ਸੰਬੋਧਨ ਦੌਰਾਨ ਮੋਦੀ ਨੇ ਕਿਹਾ ਕਿ ਉਹ ਬੀਤੇ 10 ਸਾਲਾਂ ਵਿਚ ਛੇਵੀਂ ਵਾਰ ਰੂਸ ਆਏ ਹਨ ਅਤੇ ਪੁਤਿਨ ਨੂੰ 17 ਵਾਰ ਮਿਲ ਚੁੱਕੇ ਹਨ।- ਪੀਟੀਆਈ

 

 

 

Advertisement
Tags :
indiaIndian NewsInternational NewsMoscowNarender ModiRussiaValadmir PutinVladimir Putin
Show comments