DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Royal Challengers Bengaluru won by 9 wkts: ਬੰਗਲੁਰੂ ਨੇ ਰਾਜਸਥਾਨ ਨੂੰ ਨੌਂ ਵਿਕਟਾਂ ਨਾਲ ਹਰਾਇਆ

ਰਾਜਸਥਾਨ ਚਾਰ ਵਿਕਟਾਂ ਦੇ ਨੁਕਸਾਨ ਨਾਲ 173 ਦੌੜਾਂ; ਬੰਗਲੁਰੂ ਇਕ ਵਿਕਟ ਦੇ ਨੁਕਸਾਨ ਨਾਲ 175 ਦੌੜਾਂ
  • fb
  • twitter
  • whatsapp
  • whatsapp
featured-img featured-img
Jaipur: Royal Challengers Bengaluru’s Virat Kohli plays a shot during the Indian Premier League (IPL) 2025 T20 cricket match between Rajasthan Royals and Royal Challengers Bengaluru, at Sawai Mansingh Stadium, in Jaipur, Sunday, April 13, 2025. (PTI Photo) (PTI04_13_2025_000285B)
Advertisement

ਜੈਪੁਰ, 13 ਅਪਰੈਲ

RR 173/4 (20)RCB 175/1 (17.3): ਇੱਥੇ ਖੇਡੇ ਜਾ ਰਹੇ ਆਈਪੀਐਲ ਮੈਚ ਵਿਚ ਰਾਇਲ ਚੈਲੰਜਰਜ਼ ਬੰਗਲੁਰੂ ਨੇ ਰਾਜਸਥਾਨ ਰਾਇਲਜ਼ ਨੂੰ ਨੌਂ ਵਿਕਟਾਂ ਨਾਲ ਹਰਾ ਦਿੱਤਾ ਹੈ। ਰਾਜਸਥਾਨ ਨੇ ਪਹਿਲਾਂ ਖੇਡਦਿਆਂ ਨਿਰਧਾਰਿਤ ਵੀਹ ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ਨਾਲ 173 ਦੌੜਾਂ ਬਣਾਈਆਂ ਜਦਕਿ ਬੰਗਲੁਰੂ ਨੇ ਜੇਤੂ ਟੀਚਾ 18ਵੇਂ ਓਵਰ ਵਿਚ ਵੀ ਇਕ ਵਿਕਟ ਦੇ ਨੁਕਸਾਨ ਨਾਲ ਪੂਰਾ ਕਰ ਲਿਆ। ਇਸ ਆਈਪੀਐਲ ਵਿੱਚ ਆਰਸੀਬੀ ਦੀ ਇਹ ਚੌਥੀ ਜਿੱਤ ਹੈ ਜੋ ਉਸ ਨੇ ਛੇ ਮੈਚਾਂ ਵਿਚ ਹਾਸਲ ਕੀਤੀ ਹੈ। ਰਾਜਸਥਾਨ ਵਲੋਂ ਯਸ਼ੱਸਵੀ ਜੈਸਵਾਲ ਨੇ ਸਭ ਤੋਂ ਵੱਧ 75 ਦੌੜਾਂ ਬਣਾਈਆਂ ਜਦਕਿ ਬੰਗਲੁਰੂ ਵੱਲੋਂ ਫਿਲਿਪ ਸਾਲਟ ਨੇ 65 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਵਿਰਾਟ ਕੋਹਲੀ ਤੇ ਦੇਵਦੱਤ ਨੇ ਕ੍ਰਮਵਾਰ 62 ਤੇ 40 ਦੌੜਾਂ ਬਣਾਈਆਂ ਤੇ ਦੋਵੇਂ ਨਾਬਾਦ ਰਹੇ। ਬੰਗਲੁਰੂ ਨੇ 17.3 ਓਵਰਾਂ ਵਿੱਚ ਇਕ ਵਿਕਟ ਦੇ ਨੁਕਸਾਨ ਨਾਲ 175 ਦੌੜਾਂ ਬਣਾ ਕੇ ਮੈਚ ਜਿੱਤ ਲਿਆ।

Advertisement

Advertisement
×