ਰੂਸ ’ਚ ਬਗ਼ਾਵਤ ਕਰਨ ਵਾਲੇ ਨਿੱਜੀ ਫ਼ੌਜ ਵੈਗਨਰ ਦੇ ਮੁਖੀ ਪ੍ਰਿਗੋਜ਼ਿਨ ਦੀ ਹਵਾਈ ਹਾਦਸੇ ’ਚ ‘ਮੌਤ’
ਤੱਲੀਨ (ਐਸਤੋਨੀਆ), 24 ਅਗਸਤ ਮਾਸਕੋ ਵਿੱਚ ਜਹਾਜ਼ ਹਾਦਸੇ ਵਿੱਚ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਪ੍ਰਾਈਵੇਟ ਮਿਲਟਰੀ ਵੈਗਨਰ ਗਰੁੱਪ ਦੇ ਮੁਖੀ ਯੇਵਗੇਨੀ ਪ੍ਰਿਗੋਜ਼ਿਨ ਦੇ ਇਸ ਹਾਦਸੇ ’ਚ ਮਰਨ ਵਾਲਿਆਂ ’ਚ ਸ਼ਾਮਲ ਮੰਨਿਆ ਜਾ ਰਿਹਾ ਹੈ। ਪ੍ਰਿਗੋਜ਼ਿਨ ਨੇ ਇਸ ਸਾਲ...
Advertisement
ਤੱਲੀਨ (ਐਸਤੋਨੀਆ), 24 ਅਗਸਤ
ਮਾਸਕੋ ਵਿੱਚ ਜਹਾਜ਼ ਹਾਦਸੇ ਵਿੱਚ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਪ੍ਰਾਈਵੇਟ ਮਿਲਟਰੀ ਵੈਗਨਰ ਗਰੁੱਪ ਦੇ ਮੁਖੀ ਯੇਵਗੇਨੀ ਪ੍ਰਿਗੋਜ਼ਿਨ ਦੇ ਇਸ ਹਾਦਸੇ ’ਚ ਮਰਨ ਵਾਲਿਆਂ ’ਚ ਸ਼ਾਮਲ ਮੰਨਿਆ ਜਾ ਰਿਹਾ ਹੈ। ਪ੍ਰਿਗੋਜ਼ਿਨ ਨੇ ਇਸ ਸਾਲ ਦੇ ਸ਼ੁਰੂ ਵਿਚ ਰੂਸੀ ਫੌਜ ਖਿਲਾਫ ਬਗਾਵਤ ਦੀ ਅਗਵਾਈ ਕੀਤੀ ਸੀ। ਰੂਸ ਦੀ ਸਿਵਲ ਏਵੀਏਸ਼ਨ ਏਜੰਸੀ ਮੁਤਾਬਕ ਪ੍ਰਿਗੋਜ਼ਿਨ ਜਹਾਜ਼ 'ਚ ਮੌਜੂਦ ਸੀ।
Advertisement
Advertisement