ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

‘ਸਿਆਸਤ ਨੇ ਪੋਚੀ ਪੰਜਾਬੀ ਦੀ ਫੱਟੀ‘

ਪੰਜਾਬੀ ਟੑਿਬਿਊਨ ਦਾ ਖਾਸ ਪ੍ਰੋਗਰਾਮ ‘ਸੱਚੋ-ਸੱਚ’
Advertisement

ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਸਟਾਫ਼ ਰਿਪੋਰਟਰ ਚਰਨਜੀਤ ਭੁੱਲਰ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਨਾਲ ਗੱਲਬਾਤ ਜਿਸ ’ਚ ਜ਼ਫ਼ਰ ਨੇ ਭਾਸ਼ਾ ਵਿਭਾਗ ਦੀਆਂ ਔਕੜਾਂ, ਸੀਮਿਤ ਸਾਧਨਾਂ ਨਾਲ ਚੁੱਕੇ ਕਦਮਾਂ, ਸਰਕਾਰਾਂ ਦੇ ਹੁੰਗਾਰੇ ਅਤੇ ਗਲੋਬਲ ਪਿੰਡ ’ਚ ਮਾਤ ਭਾਸ਼ਾ ਦੀ ਸਥਿਤੀ ਆਦਿ ਨੁਕਤਿਆਂ ’ਤੇ ਚਰਚਾ ਕੀਤੀ।

Advertisement

Advertisement