ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਸਟਾਫ਼ ਰਿਪੋਰਟਰ ਚਰਨਜੀਤ ਭੁੱਲਰ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਨਾਲ ਗੱਲਬਾਤ ਜਿਸ ’ਚ ਜ਼ਫ਼ਰ ਨੇ ਭਾਸ਼ਾ ਵਿਭਾਗ ਦੀਆਂ ਔਕੜਾਂ, ਸੀਮਿਤ ਸਾਧਨਾਂ ਨਾਲ ਚੁੱਕੇ ਕਦਮਾਂ, ਸਰਕਾਰਾਂ ਦੇ ਹੁੰਗਾਰੇ ਅਤੇ ਗਲੋਬਲ ਪਿੰਡ ’ਚ ਮਾਤ ਭਾਸ਼ਾ ਦੀ ਸਥਿਤੀ ਆਦਿ ਨੁਕਤਿਆਂ ’ਤੇ ਚਰਚਾ ਕੀਤੀ।
Advertisement
Advertisement
×