ਰਾਵੀ ਦਰਿਆ ਤੇ ਮਾਧੋਪੁਰ ਹੈਡਵਰਕਸ ਦਾ ਕੀਤਾ ਨਿਰੀਖਣ
ਰਾਵੀ ਦਰਿਆ ਤੇ ਮਾਧੋਪੁਰ ਹੈਡਵਰਕਸ ਦਾ ਕੀਤਾ ਨਿਰੀਖਣ
ਭਾਰੀ ਮੀਂਹ ਤੇ ਢਿੱਗਾਂ ਡਿੱਗਣ ਕਾਰਨ ਪੰਜ ਸਤੰਬਰ ਤੱਕ ਯਾਤਰਾ ’ਤੇ ਲੱਗੀ ਸੀ ਰੋਕ
ਭਰੋਸੇਯੋਗ ਐੱਨਜੀਓ, ਜਾਣਕਾਰ ਵਿਅਕਤੀ ਜਾਂ ਪ੍ਰਧਾਨ ਮੰਤਰੀ ਕੌਮੀ ਰਾਹਤ ਫੰਡ ਤੇ ਪੰਜਾਬ ਦੇ ਮੁੱਖ ਮੰਤਰੀ ਰਾਹਤ ਫੰਡ ’ਚ ਯੋਗਦਾਨ ਪਾਉਣ ਦੀ ਅਪੀਲ
ਜਲ ਭੰਡਾਰ ਦਾ ਪੱਧਰ 1,394.15 ਫੁੱਟ ਤੱਕ ਪਹੁੰਚਿਆ; 1,390 ਫੁੱਟ ਦੇ ਖ਼ਤਰੇ ਦੇ ਨਿਸ਼ਾਨ ਤੋਂ ਲਗਭਗ ਚਾਰ ਫੁੱਟ ਉੱਪਰ ਹੈ ਪਾਣੀ
ਤਿਲੰਗਾਨਾ ਦੇ ਚੇਤਨਿਆ ਦੀ ਮੌਕੇ ’ਤੇ ਮੌਤ, ਰਿਸ਼ੀ ਤੇਜਾ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਹਸਪਤਾਲ ’ਚ ਦਮ ਤੋੜਿਆ
ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰ ਦੇ ਇਕ ਵੀਡੀਓ ਸੁਨੇਹੇ ਵਿਚ ਦਾਅਵਾ ਕੀਤਾ ਹੈ ਕਿ ਉਸ ਨੂੰ ਅਗਾਊਂ ਜਾਣਕਾਰੀ ਮਿਲੀ ਸੀ ਕਿ ਗ੍ਰਿਫਤਾਰ ਕਰਨ ਆਈ ਪੁਲੀਸ ਉਸ ਨੂੰ ਇੱਕ ਮੁਕਾਬਲੇ ਵਿੱਚ ਮਾਰ ਦੇਵੇਗੀ, ਜਿਸ ਕਰਕੇ ਉਹ ਲੰਘੇ ਦਿਨ ਕਰਨਾਲ ਤੋਂ...
ਨੀਵੇਂ ਇਲਾਕਿਆਂ ’ਚੋਂ 7500 ਲੋਕਾਂ ਨੂੰ ਸੁਰੱਖਿਅਤ ਕੱਢਿਆ
ਪੰਜਾਬ ਹੜ੍ਹਾਂ ਕਾਰਨ ਔਖੀ ਘੜੀ ਵਿੱਚੋਂ ਲੰਘ ਰਿਹਾ ਹੈ, ਪਰ ਨੌਸਰਬਾਜ਼ਾਂ ਨੇ ਸੋਸ਼ਲ ਮੀਡੀਆ ’ਤੇ ਫੰਡਾਂ ਲਈ ਜਾਅਲੀ ਅਪੀਲਾਂ ਕਰਕੇ ਸੰਕਟ ਦਾ ਫਾਇਦਾ ਉਠਾਉਣਾ ਸ਼ੁਰੂ ਕਰ ਦਿੱਤਾ ਹੈ। ਇੱਕ 'ਐਕਸ' (ਪਹਿਲਾਂ ਟਵਿੱਟਰ) ਯੂਜ਼ਰ ਅੰਕਿਤ ਬਾਂਸਲ ਨੇ ਲੋਕਾਂ ਨੂੰ ਦਾਨ...
ਸ੍ਰੀ ਅਕਾਲ ਤਖ਼ਤ ਦੀ ਭਰਤੀ ਕਮੇਟੀ ਵੱਲੋਂ ਗਠਿਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿਹਾ ਹੈ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਹੜ੍ਹ ਪੀੜਤ ਲੋਕਾਂ ਅਤੇ ਮੌਜੂਦਾ ਹੜ੍ਹ ਪ੍ਰਭਾਵਿਤ...
ਟੀਡੀਪੀ ਵੱਲੋਂ ਸਮਰਥਨ; ਵਿਰੋਧੀ ਧਿਰਾਂ ਨੇ ਮਾਲੀਆ ਸੁਰੱਖਿਆ ਦੀ ਕੀਤੀ ਮੰਗ
MPLADS ਫੰਡ ਵਿੱਚੋਂ ਸੂਬੇ ਲਈ 3.25 ਕਰੋੜ ਰੁਪਏ ਅਲਾਟ ਕੀਤੇ
ਇਜ਼ਰਾਈਲ ਨੇ ਇੱਕ ਨਵਾਂ ਜਾਸੂਸੀ ਸੈਟੇਲਾਈਟ ਲਾਂਚ ਕੀਤਾ ਹੈ ਜਿਸਨੂੰ ਰੱਖਿਆ ਅਧਿਕਾਰੀਆਂ ਨੇ ਇੱਕ ਰਣਨੀਤਕ ਨੀਂਹ ਪੱਥਰ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਆਉਣ ਵਾਲੇ ਸਾਲਾਂ ਵਿੱਚ ਪੂਰੇ ਮੱਧ ਪੂਰਬ ਵਿੱਚ ਉਨ੍ਹਾਂ ਦੀ ਨਿਗਰਾਨੀ ਸਮਰੱਥਾ ਨੂੰ ਮਜ਼ਬੂਤ ਕਰੇਗਾ। ਮਿਲਟਰੀ ਅਧਿਕਾਰੀਆਂ...
ਤਿੰਨ ਦਿਨ ਪਹਿਲਾਂ ਤੱਕ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਨਾਲ ਆਪਣੇ ਰਿਸ਼ਤੇ ਕਾਰਨ “ਫੁੱਫੜ” ਦਾ ਰੁਤਬਾ ਮਾਣ ਰਹੇ ਸਨ। ਸੱਤਾ ਦੇ ਗਲਿਆਰਿਆਂ ਵਿੱਚ ਉਨ੍ਹਾਂ ਦਾ ਚੰਗਾ ਰਸੂਖ ਸੀ ਅਤੇ ਉਹ ਸੱਤਾਧਾਰੀ...
ਕੇਂਦਰੀ ਖੇਤੀ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਦੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਗੱਲਬਾਤ ਕੀਤੀ
ਪੰਜਾਬ ਵਿੱਚ ਹੜ੍ਹਾਂ ਵੱਲੋਂ ਮਚਾਈ ਤਬਾਹੀ ਦਰਮਿਆਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ 4 ਸਤੰਬਰ ਤੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ। ਇਸ ਦੌਰਾਨ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਨਾਲ ਮੁਲਾਕਾਤ...
ਕਈ ਰੇਲਗੱਡੀਆਂ ਰੱਦ ਕਈਆਂ ਦੇ ਰੂਟ ਬਦਲੇ; ਮੁਸਾਫ਼ਰਾਂ ਨੂੰ ਯਾਤਰਾ ਕਰਨ ਤੋਂ ਪਹਿਲਾਂ ਟਰੇਨ ਦੀ ਸਥਿਤੀ ਦੀ ਜਾਂਚ ਕਰਨ ਦੀ ਅਪੀਲ
ਪਿਛਲੇ ਪੰਜ ਦਿਨਾਂ ਤੋਂ ਜਾਰੀ ਦਰਮਿਆਨੇ ਤੋਂ ਭਾਰੀ ਮੀਂਹ ਨੇ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਦੇ ਵੱਖ-ਵੱਖ ਹਿੱਸਿਆਂ ਵਿੱਚ ਤਬਾਹੀ ਮਚਾਈ ਹੈ ਅਤੇ ਮੌਸਮ ਵਿਗਿਆਨੀਆਂ ਨੇ ਅਗਲੇ ਤਿੰਨ ਦਿਨਾਂ ਤੱਕ ਇਸ ਖੇਤਰ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ...
ਪੰਜਾਬ ਵਿੱਚ ਹੜ੍ਹਾਂ ਦਾ ਕਹਿਰ ਜਾਰੀ ਹੈ ਅਤੇ ਸਮੁੱਚੇ ਪੰਜਾਬ ਨੂੰ ਹੜ੍ਹਾਂ ਨੇ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ, ਜਿਸ ਨੂੰ ਲੈ ਕੇ ਪੰਜਾਬ ਦੇ ਸਕੂਲਾਂ-ਕਾਲਜਾਂ ਵਿੱਚ ਛੁੱਟੀਆਂ 7 ਸਤੰਬਰ ਤੱਕ ਵਧਾ ਦਿੱਤੀਆਂ ਗਈਆਂ ਹਨ। As directed by Hon’ble...
ਡੀਐੱਸਪੀ ਬਿਕਰਮਜੀਤ ਬਰਾੜ ਨੂੰ ਸੌਂਪੀ ਟਾਸਕ ਫੋਰਸ ਦੀ ਜ਼ਿੰਮੇਵਾਰੀ
ਪੰਜਾਬ, ਹਿਮਾਚਲ ਤੇ ਜੰਮੂ ਕਸ਼ਮੀਰ ’ਚ ਰੈੱਡ ਅਲਰਟ ਜਾਰੀ
ਜੱਸੀ ਕੌਰ ਨੇ ਲਾਈਆਂ ਤੀਆਂ ਵਿਚ ਰੌਣਕਾਂ
ਅੱਧੀ ਦਰਜਨ ਪਿੰਡਾਂ ’ਚ ਹੜ੍ਹਾਂ ਦਾ ਖ਼ਤਰਾ, ਲੋਕ ਸਹਿਮੇ; ਪ੍ਰਸ਼ਾਸਨ ਡਰੇਨ ਦੇ ਕੰਢੇ ਮਜ਼ਬੂਤ ਕਰਨ ’ਤੇ ਲੱਗਾ
ਲੋਕਾਂ ਨੂੰ ਘੱਗਰ ਦਰਿਆ ਦੇ ਨੇੜੇ ਨਾ ਜਾਣ, ਦਰਿਆ ਦੇ ਪੁਲਾਂ ’ਤੇ ਨਾ ਖੜਨ ਅਤੇ ਕਾਜ਼ਵੇਅ ਵਾਲੇ ਪੁਲਾਂ ਉੱਤੋਂ ਨਾ ਲੰਘਣ ਦੀ ਅਪੀਲ
ਕੈਬਨਿਟ ਮੰਤਰੀ ਹਰਜੋਤ ਬੈਂਸ ਵੱਲੋਂ ਦਰਿਆ ਕੰਢੇ ਵਸੇ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਦੀ ਅਪੀਲ
ਪੰਜਾਬ ਦੇ ਸਾਰੇ 23 ਜ਼ਿਲ੍ਹਿਆਂ ਦੇ 1400 ਤੋਂ ਵੱਧ ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆਏ
ਘੱਗਰ ਦਰਿਆ ਉੱਤੇ ਬਣੇ ਪੁਲਾਂ ਦਾ ਕਰਨਗੇ ਨਰਿੱਖਣ
ਪਾਣੀ ਖਤਰੇ ਦੇ ਨਿਸ਼ਾਨ ’ਤੇ ਪਹੁੰਚਿਆ, ਸੀਜ਼ਨ ਵਿੱਚ ਨੌਵੀਂ ਵਾਰ ਖੁੱਲ੍ਹੇ ਫਲੱਡ ਗੇਟ