ਸੁਪਰੀਮ ਕੋਰਟ ਨੇ ਟ੍ਰਿਬਿੳੂਨਲਾਂ ਕੋਲ ਪਹੁੰਚ ਲੲੀ ਕਿਹਾ
Advertisement
ਮੁੱਖ ਖ਼ਬਰਾਂ
ਕਾਨੂੰਨ ਕਮਿਸ਼ਨ ਨੇ ਸੰਸਦ ਦੀ ਸਾਂਝੀ ਕਮੇਟੀ ਨੂੰ ਰਾਇ ਦਿੱਤੀ
ਜਾਂਚ ਏਜੰਸੀ ਨੇ ਲਾਲ ਕਿਲੇ ਨੇਡ਼ੇ ਧਮਾਕੇ ਦੇ ਮਾਮਲੇ ’ਚ ਕੀਤੀ ਕਾਰਵਾਈ; ਮਾਸਟਰਮਾਈਂਡ ਵਾਗੇ ਦੇ ਘਰ ਦੀ ਤਲਾਸ਼ੀ
ੳੁਪਰਲੇ ਸਦਨ ’ਚ ਪਲੇਠੇ ਭਾਸ਼ਣ ਦੌਰਾਨ ਚੇਅਰਮੈਨ ਨੇ ਮੈਂਬਰਾਂ ਨੂੰ ਸੰਸਥਾਵਾਂ ਦਾ ਸਤਿਕਾਰ ਕਰਨ ਲੲੀ ਕਿਹਾ
ਭਾਰਤ ਨੇ ਜੂਨੀਅਰ ਮਹਿਲਾ ਹਾਕੀ ਵਿਸ਼ਵ ਕੱਪ ਦੇ ਸ਼ੁਰੂਆਤੀ ਮੈਚ ਨੂੰ ਨਾਮੀਬੀਆ ਨੂੰ 13-0 ਨਾਲ ਹਰਾਇਆ। ਭਾਰਤ ਵਲੋਂ ਹਿਨਾ ਬਾਨੋ ਤੇ ਕਨਿਕਾ ਸਿਵਾਚ ਨੇ ਹੈਟ੍ਰਿਕ ਲਗਾ ਕੇ ਟੀਮ ਦੀ ਜਿੱਤ ਪੱਕੀ ਕੀਤੀ। ਹਿਨਾ ਨੇ ਤਿੰਨ, ਕਨਿਕਾ ਨੇ ਤਿੰਨ ਤੇ ਸਾਕਸ਼ੀ...
Advertisement
ਐਪ ਜ਼ਰੀਏ ਲੱਖਾਂ ਗੁੰਮ ਹੋਏ ਫੋਨ ਮਿਲ ਚੁੱਕੇ ਹਨ; ਸਰਕਾਰ ਵੱਲੋਂ ਕੰਪਨੀਆਂ ਨੂੰ 90 ਦਿਨਾਂ ਦੀ ਡੈਡਲਾੲੀਨ
ਹਮਲਾਵਰਾਂ ਨੇ ਕਾਰ ਨੂੰ ਘੇਰਿਆ; ਕਾਰ ਸਵਾਰ ਨੂੰ ਪੰਜ ਗੋਲੀਆਂ ਮਾਰੀਆਂ
ਦਿੱਲੀ-ਐਨਸੀਆਰ ਵਿੱਚ ਪ੍ਰਦੂਸ਼ਣ ਦੇ ਸਥਾਨਕ ਤੇ ਖੇਤਰੀ ਕਾਰਕ ਜ਼ਿੰਮੇਵਾਰ: ਮੰਤਰੀ
ਦਿੱਲੀ, ਕੋਲਕਾਤਾ, ਅੰਮ੍ਰਿਤਸਰ, ਮੁੰਬਈ, ਹੈਦਰਾਬਾਦ, ਬੰਗਲੁਰੂ ਅਤੇ ਚੇਨਈ ’ਚ ਵਾਪਰੀਆਂ ਘਟਨਾਵਾਂ; ਸ਼ਹਿਰੀ ਹਵਾਬਾਜ਼ੀ ਮੰਤਰੀ ਨੇ ਰਾਜ ਸਭਾ ਵਿਚ ਦਿੱਤੀ ਜਾਣਕਾਰੀ
ਕਰੋਨਾ ਮਹਾਮਾਰੀ ਦੌਰਾਨ ਪਰਾਲੀ ਸਾਡ਼ੀ ਪਰ ਪ੍ਰਦੂਸ਼ਣ ਕਿਉਂ ਨਹੀਂ ਵਧਿਆ
ਮੌਸਮ ਵਿਭਾਗ ਵਲੋਂ ਮੱਧ ਭਾਰਤ, ਉੱਤਰ-ਪੱਛਮ ਅਤੇ ਪ੍ਰਾਇਦੀਪੀ ਖੇਤਰਾਂ ਵਿੱਚ ਵੱਧ ਠੰਢ ਪੈਣ ਦੀ ਪੇਸ਼ੀਨਗੋੲੀ
ਵਿਰੋਧੀ ਧਿਰਾਂ ਐਸ ਆਈ ਆਰ ਤੇ ਚੋਣ ਸੁਧਾਰਾਂ ਬਾਰੇ ਚਰਚਾ ਲਈ ਸ਼ਰਤਾਂ ਨਾ ਰੱਖਣ: ਰਿਜਿਜੂ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਉਹ ਬੁਨਿਆਦੀ ਸਮੱਗਰੀ (foundational material) ਅਦਾਲਤ ਵਿੱਚ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਹੈ, ਜਿਸ ਦੇ ਆਧਾਰ ’ਤੇ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਅਰਜ਼ੀ ਰੱਦ ਕਰਨ ਦਾ ਹੁਕਮ ਪਾਸ ਕੀਤਾ ਗਿਆ ਸੀ। ਇਹ...
ਸੁਪਰੀਮ ਕੋਰਟ ਨੇ ਸੂਬਿਆਂ ਨੂੰ ਸਹਿਮਤੀ ਦੇਣ ਲਈ ਕਿਹਾ
ਕੋਇੰਬਟੂਰ ਦੇ ਇੱਕ ਮੰਦਰ ਵਿੱਚ ਪ੍ਰਾਚੀਨ ਯੋਗਿਕ ਪਰੰਪਰਾਵਾਂ ਨਾਲ ਹੋਇਆ ਵਿਆਹ; 30 ਮਹਿਮਾਨ ਹੋਏ ਸ਼ਾਮਲ
ਬਠਿੰਡਾ ਦੇ ਪਿੰਡ ਬੱਲ੍ਹੋ ’ਚ ਸਾਹਿਤ ਦੀ ਕਿਤਾਬ ਪੜ੍ਹਨ ਵਾਲੇ ਨੂੰ ਮਿਲੇਗਾ ਨਗਦ ਇਨਾਮ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਵਿੱਚ ਦੋ ਬਿੱਲ ਪੇਸ਼ ਕੀਤੇ, ਜਿਨ੍ਹਾਂ ਦਾ ਉਦੇਸ਼ ਤੰਬਾਕੂ ਅਤੇ ਤੰਬਾਕੂ ਉਤਪਾਦਾਂ ’ਤੇ ਆਬਕਾਰੀ ਡਿਊਟੀ (excise duty) ਲਗਾਉਣਾ ਅਤੇ ਪਾਨ ਮਸਾਲੇ ਦੇ ਨਿਰਮਾਣ ’ਤੇ ਇੱਕ ਨਵਾਂ ਸੈੱਸ ਲਗਾਉਣਾ ਹੈ। ਇਹ ਨਵੇਂ ਟੈਕਸ, ਇਨ੍ਹਾਂ...
ਇਸ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਉਹ ਅਜੇ ਵੀ ਜ਼ਿੰਦਾ ਹਨ : ਪੁੱਤਰ
ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਵਿੱਚ ਇੱਕ ਅਰਧ ਸੈਨਿਕ ਬਲ ਦੇ ਹੈੱਡਕੁਆਰਟਰ ’ਤੇ ਹੋਏ ਹਮਲੇ ਨੂੰ ਸੁਰੱਖਿਆ ਕਰਮਚਾਰੀਆਂ ਨੇ ਨਾਕਾਮ ਕਰ ਦਿੱਤਾ, ਜਿਸ ਵਿੱਚ ਪਾਬੰਦੀਸ਼ੁਦਾ ਬਲੋਚਿਸਤਾਨ ਲਿਬਰੇਸ਼ਨ ਆਰਮੀ (BLA) ਦੇ ਤਿੰਨ ਅਤਿਵਾਦੀ ਮਾਰੇ ਗਏ। ਅਰਧ ਸੈਨਿਕ ਬਲ ਦੇ ਇੱਕ ਬੁਲਾਰੇ ਨੇ...
ਬੰਗਲਾਦੇਸ਼ ਦੀ ਇੱਕ ਅਦਾਲਤ ਨੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਜ਼ਮੀਨ ਘੁਟਾਲੇ ਦੇ ਇੱਕ ਕੇਸ ਵਿੱਚ ਪੰਜ ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਰਿਪੋਰਟ ਅਨੁਸਾਰ, ਢਾਕਾ ਦੀ ਵਿਸ਼ੇਸ਼ ਅਦਾਲਤ ਦੇ ਜੱਜ ਮੁਹੰਮਦ ਰਬੀਉਲ ਆਲਮ ਨੇ ਇਸੇ ਮਾਮਲੇ ਵਿੱਚ ਹਸੀਨਾ...
ਮੇਰੀ ਪਾਰਟਨਰ ਅੱਧੀ ਭਾਰਤੀ ਹੈ ਇਸ ਲਈ ਬੇਟੇ ਦਾ ਨਾਮ ਸ਼ੇਖਰ ਹੈ : ਮਸਕ
ਦਸੰਬਰ ਵਿੱਚ ਕ੍ਰਿਸਮਸ ਤੋਂ ਇਲਾਵਾ 4 ਐਤਵਾਰ, 2 ਸ਼ਨੀਵਾਰ ਅਤੇ 11 ਛੁੱਟੀਆਂ
ਭਾਰਤੀ ਹਵਾਈ ਸੈਨਾ (IAF) ਨੇ ਚੱਕਰਵਾਤੀ ਤੂਫ਼ਾਨ ‘ਦਿਤਵਾ’ (Cyclone Ditwah) ਕਾਰਨ ਸ੍ਰੀਲੰਕਾ ਵਿੱਚ ਫਸੇ 300 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਨੂੰ ਹਵਾਈ ਅੱਡੇ ’ਤੇ ਪਹੁੰਚਾਇਆ ਹੈ। ਰੱਖਿਆ ਬੁਲਾਰੇ ਨੇ ਦੱਸਿਆ ਕਿ IAF ਦੇ ਜਹਾਜ਼ਾਂ ਨੇ ਕੋਲੰਬੋ...
ਟੈਸਲਾ ਦੇ ਸੀਈਓ ਐਲਨ ਮਸਕ ਨੇ ਦਾਅਵਾ ਕੀਤਾ ਕਿ ਅਮਰੀਕਾ ਨੂੰ ਹੁਨਰਮੰਦ ਭਾਰਤੀਆਂ (Talented Indians ) ਤੋਂ ਬਹੁਤ ਲਾਭ ਹੋਇਆ ਹੈ। ਇਮੀਗ੍ਰੇਸ਼ਨ ਨੀਤੀਆਂ ਅਤੇ ਆਲਮੀ ਪ੍ਰਤਿਭਾ ਨੂੰ ਆਕਰਸ਼ਿਤ ਕਰਨ ਦੀ ਮਹੱਤਤਾ ਬਾਰੇ ਚੱਲ ਰਹੀਆਂ ਚਰਚਾਵਾਂ ਦੌਰਾਨ, ਟੈਸਲਾ ਦੇ ਸੀਈਓ ਐਲਨ...
ਚਿੱਟੇ ਦੀ ਕਥਿਤ ਤੌਰ 'ਤੇ ਵਧ ਰਹੀ ਵਿਕਰੀ ਤੋਂ ਤੰਗ ਆ ਕੇ ਜ਼ਿਲ੍ਹਾ ਬਠਿੰਡਾ ਦੇ ਮੌੜ ਕਲਾਂ ਪਿੰਡ ਦੇ ਕਈ ਵਸਨੀਕਾਂ ਨੇ ਪਿੰਡ ਦੀਆਂ ਕੰਧਾਂ 'ਤੇ 'ਚਿੱਟਾ ਸ਼ਰੇਆਮ ਵਿਕਦਾ ਹੈ' ਦਾ ਸੰਦੇਸ਼ ਲਿਖ ਦਿੱਤਾ ਹੈ, ਜਿਸ ਵਿੱਚ ਕਥਿਤ ਨਸ਼ਾ...
ਕੌਮੀ ਜਾਂਚ ਏਜੰਸੀ (NIA) ਨੇ ਸੋਮਵਾਰ ਨੂੰ ਕਸ਼ਮੀਰ ਦੇ ਪੁਲਵਾਮਾ, ਸ਼ੋਪੀਆਂ ਅਤੇ ਕੁਲਗਾਮ ਜ਼ਿਲ੍ਹਿਆਂ ਵਿੱਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਕਾਰ ਬੰਬ ਧਮਾਕੇ ਨਾਲ ਜੁੜੇ ਵਾਈਟ-ਕਾਲਰ' ਅਤਿਵਾਦੀ...
ਸੋਮਵਾਰ ਤੜਕੇ ਤਿੱਬਤ ਅਤੇ ਅਫਗਾਨਿਸਤਾਨ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਦੀ ਰਿਪੋਰਟ ਅਨੁਸਾਰ ਤਿੱਬਤ ਵਿੱਚ ਸੋਮਵਾਰ ਤੜਕੇ 03:52:31(IST) 'ਤੇ 3.3 ਦੀ ਸ਼ਿੱਦਤ ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਦਾ ਕੇਂਦਰ (ਡੂੰਘਾਈ) 50 ਕਿਲੋਮੀਟਰ...
ਤਾਮਿਲਨਾਡੂ ਦੇ ਸਿਵਾਗੰਗਾ ਨੇੜੇ ਐਤਵਾਰ ਨੂੰ ਦੋ ਸਰਕਾਰੀ ਬੱਸਾਂ ਦੀ ਆਹਮੋ-ਸਾਹਮਣੇ ਟੱਕਰ ਵਿੱਚ ਘੱਟੋ-ਘੱਟ 11 ਵਿਅਕਤੀਆਂ ਦੀ ਮੌਤ ਹੋ ਗਈ ਅਤੇ 54 ਜ਼ਖ਼ਮੀ ਹੋ ਗਏ। ਪੁਲੀਸ ਵੱਲੋਂ ਜਾਰੀ ਇੱਕ ਅਧਿਕਾਰਤ ਬਿਆਨ ਅਨੁਸਾਰ ਇਸ ਹਾਦਸੇ ਵਿੱਚ ਸਾਰੇ 11 ਵਿਅਕਤੀਆਂ -...
Advertisement

