Myanmar Earthquake: ਮਿਆਂਮਾਰ ਵਿੱਚ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 1002 ਹੋਈ , 2376 ਜ਼ਖਮੀ
ਮਿਆਂਮਾਰ, 29 ਮਾਰਚ ਮਿਆਂਮਾਰ ਵਿਚ ਬੀਤੇ ਦਿਨ ਆਏ ਇਕ ਸ਼ਕਤੀਸ਼ਾਲੀ ਭੂਚਾਲ ਨਾਲ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਵਧਕੇ 1002 ਹੋ ਗਈ ਹੈ। ਇਸ ਤੋਂ ਇਲਾਵਾ 2376 ਜ਼ਖਮੀ ਹੋਏ ਹਨ। ਏਐੱਫਪੀ ਨੇ ਸ਼ਨਿੱਚਰਵਾਰ ਨੂੰ ਦੇਸ਼ ਦੇ ਫੌਜੀ ਜੁੰਟਾ ਦਾ ਹਵਾਲਾ...
Rescuers work at the site a high-rise building under construction that collapsed after a 7.7 magnitude earthquake in Bangkok, Thailand, early Saturday, March 29, 2025. (AP/PTI)(AP03_29_2025_000014B)
Advertisement
ਮਿਆਂਮਾਰ, 29 ਮਾਰਚ
ਮਿਆਂਮਾਰ ਵਿਚ ਬੀਤੇ ਦਿਨ ਆਏ ਇਕ ਸ਼ਕਤੀਸ਼ਾਲੀ ਭੂਚਾਲ ਨਾਲ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਵਧਕੇ 1002 ਹੋ ਗਈ ਹੈ। ਇਸ ਤੋਂ ਇਲਾਵਾ 2376 ਜ਼ਖਮੀ ਹੋਏ ਹਨ। ਏਐੱਫਪੀ ਨੇ ਸ਼ਨਿੱਚਰਵਾਰ ਨੂੰ ਦੇਸ਼ ਦੇ ਫੌਜੀ ਜੁੰਟਾ ਦਾ ਹਵਾਲਾ ਦਿੰਦੇ ਹੋਏ ਰਿਪੋਰਟ ਦਿੱਤੀ। ਮਿਆਂਮਾਰ ਦੀ ਜੁੰਟਾ ਦੇ ਬੁਲਾਰੇ ਨਾਲ ਰਾਇਟਰਜ਼ ਤੁਰੰਤ ਸੰਪਰਕ ਨਹੀਂ ਕਰ ਸਕਿਆ। -ਰਾਈਟਰਜ਼
Advertisement
×