ਲੁਧਿਆਣਾ: ਪਿਛਲੇ ਚਾਰ ਘੰਟਿਆਂ ਤੋਂ ਮੀਂਹ ਜਾਰੀ, ਬੁੱਢਾ ਦਰਿਆ ਨੇੜਲੇ ਇਲਾਕਿਆਂ ’ਚ ਪਾਣੀ ਭਰਿਆ
ਬਹੁਤ ਸਾਰੇ ਲੋਕਾਂ ਦੇ ਘਰਾਂ ’ਚ ਪਾਣੀ ਦਾਖ਼ਲ
Advertisement
ਲੁਧਿਆਣਾ ਵਿੱਚ ਪਿਛਲੇ ਚਾਰ ਘੰਟੇ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਸ਼ਹਿਰ ਦੇ ਨੀਵੇਂ ਇਲਾਕਿਆਂ ਵਿਚ ਪਾਣੀ ਖੜ੍ਹਾ ਹੋ ਗਿਆ ਹੈ।
ਪਾਣੀ ਦੇਖ ਲੋਕਾਂ ਦੇ ਪਾਣੀ ਸਾਹ ਸੂਤੇ ਗਏ ਹਨ।
Advertisement
ਬੁੱਢਾ ਦਰਿਆ ਦੇ ਨੇੜਲੇ ਇਲਾਕਿਆਂ ਵਿਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ।
ਇਸ ਦੌਰਾਨ ਬਹੁਤ ਸਾਰੇ ਲੋਕਾਂ ਦੇ ਘਰਾਂ ਵਿੱਚ ਪਾਣੀ ਦਾਖ਼ਲ ਹੋ ਗਿਆ ਹੈ।
Advertisement
×