ਇਜ਼ਰਾਈਲ ਵੱਲੋਂ ਇਰਾਨ ਦੇ ਪ੍ਰਮਾਣੂ ਖੋਜ ਕੇਂਦਰ ’ਤੇ ਹਮਲਾ; ਤਿੰਨ ਚੋਟੀ ਦੇ ਕਮਾਂਡਰਾਂ ਦੀ ਮੌਤ
ਤਲ ਅਵੀਵ, 21 ਜੂਨ Israel hits Iran's Isfahan nuclear facility ਇਜ਼ਰਾਈਲ ਦੀ ਫੌਜ ਨੇ ਅੱਜ ਕਿਹਾ ਕਿ ਉਸ ਨੇ ਰਾਤੋ-ਰਾਤ ਇੱਕ ਇਰਾਨੀ ਪ੍ਰਮਾਣੂ-ਖੋਜ ਕੇਂਦਰ ’ਤੇ ਹਮਲਾ ਕੀਤਾ। ਇਸ ਦੌਰਾਨ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਵਿੱਚ ਤਿੰਨ ਸੀਨੀਅਰ ਕਮਾਂਡਰ ਮਾਰੇ...
Advertisement
ਤਲ ਅਵੀਵ, 21 ਜੂਨ
Israel hits Iran's Isfahan nuclear facility ਇਜ਼ਰਾਈਲ ਦੀ ਫੌਜ ਨੇ ਅੱਜ ਕਿਹਾ ਕਿ ਉਸ ਨੇ ਰਾਤੋ-ਰਾਤ ਇੱਕ ਇਰਾਨੀ ਪ੍ਰਮਾਣੂ-ਖੋਜ ਕੇਂਦਰ ’ਤੇ ਹਮਲਾ ਕੀਤਾ। ਇਸ ਦੌਰਾਨ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲਿਆਂ ਵਿੱਚ ਤਿੰਨ ਸੀਨੀਅਰ ਕਮਾਂਡਰ ਮਾਰੇ ਗਏ। ਇਸਫਾਹਾਨ ਵਿੱਚ ਇੱਕ ਪਹਾੜ ਦੇ ਨੇੜੇ ਇੱਕ ਖੇਤਰ ਤੋਂ ਧੂੰਆਂ ਉੱਠਦਾ ਦੇਖਿਆ ਗਿਆ। ਸਥਾਨਕ ਅਧਿਕਾਰੀ ਨੇ ਕਿਹਾ ਕਿ ਇਜ਼ਰਾਈਲ ਨੇ ਪ੍ਰਮਾਣੂ ਖੋਜ ਕੇਂਦਰ ’ਤੇ ਹਮਲਾ ਕੀਤਾ।
Advertisement
ਇੱਕ ਇਜ਼ਰਾਈਲੀ ਫੌਜੀ ਅਧਿਕਾਰੀ ਅਨੁਸਾਰ ਦੋ ਸੈਂਟਰਿਫਿਊਜ਼ ਉਤਪਾਦਨ ਕੇਂਦਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇਜ਼ਰਾਈਲ, ਜੋ ਮੱਧ ਪੂਰਬ ਦਾ ਇਕਲੌਤਾ, ਪਰ ਅਣਐਲਾਨਿਆ ਪ੍ਰਮਾਣੂ ਹਥਿਆਰਬੰਦ ਦੇਸ਼ ਹੈ, ਨੇ ਕਿਹਾ ਹੈ ਕਿ ਇਹ ਹਮਲਾ ਇਰਾਨ ਨੂੰ ਪ੍ਰਮਾਣੂ ਹਥਿਆਰ ਵਿਕਸਤ ਕਰਨ ਤੋਂ ਰੋਕਣ ਲਈ ਸੀ।
Advertisement
×