India vs Australia test: ਭਾਰਤ ਨੇ ਆਸਟ੍ਰੇਲੀਆ ਨੂੰ 474 ਦੌੜਾਂ ’ਤੇ ਆਊਟ ਕੀਤਾ
ਮੈਲਬਰਨ, 27 ਦਸੰਬਰ ਜਸਪ੍ਰੀਤ ਬੁਮਰਾਹ ਚੰਗੀ ਗੇਂਦਬਾਜ਼ੀ ਦੀ ਮਦਦ ਨਾਲ ਭਾਰਤੀ ਟੀਮ ਨੇ ਸ਼ੁੱਕਰਵਾਰ ਨੂੰ ਮੈਲਬੋਰਨ ਕ੍ਰਿਕਟ ਗਰਾਊਂਡ ਵਿਚ ਟੈਸਟ ਮੈਚ ਦੇ ਦੂਜੇ ਦਿਨ ਆਸਟਰੇਲੀਆ ਨੂੰ ਆਪਣੀ ਪਹਿਲੀ ਪਾਰੀ ’ਚ 474 ਦੌੜਾਂ ’ਤੇ ਆਊਟ ਕਰ ਦਿੱਤਾ। ਭਾਰਤ ਦਾ ਟੀਚਾ ਆਸਟ੍ਰੇਲੀਆ...
India's Ravindra Jadeja, right, bowls a delivery during play on the second day of the fourth cricket test between Australia and India at the Melbourne Cricket Ground, Melbourne, Australia, Friday, Dec. 27, 2024. AP/PTI(AP12_27_2024_000039B)
Advertisement
ਮੈਲਬਰਨ, 27 ਦਸੰਬਰ
ਜਸਪ੍ਰੀਤ ਬੁਮਰਾਹ ਚੰਗੀ ਗੇਂਦਬਾਜ਼ੀ ਦੀ ਮਦਦ ਨਾਲ ਭਾਰਤੀ ਟੀਮ ਨੇ ਸ਼ੁੱਕਰਵਾਰ ਨੂੰ ਮੈਲਬੋਰਨ ਕ੍ਰਿਕਟ ਗਰਾਊਂਡ ਵਿਚ ਟੈਸਟ ਮੈਚ ਦੇ ਦੂਜੇ ਦਿਨ ਆਸਟਰੇਲੀਆ ਨੂੰ ਆਪਣੀ ਪਹਿਲੀ ਪਾਰੀ ’ਚ 474 ਦੌੜਾਂ ’ਤੇ ਆਊਟ ਕਰ ਦਿੱਤਾ।
Advertisement
ਭਾਰਤ ਦਾ ਟੀਚਾ ਆਸਟ੍ਰੇਲੀਆ ਦੀ ਪਾਰੀ ਨੂੰ ਜਲਦੀ ਸਮੇਟਣਾ ਸੀ ਪਰ ਇਸ ਦੌਰਾਨ ਸਟੀਵ ਸਮਿਥ ਨੇ 34ਵਾਂ ਟੈਸਟ ਸੈਂਕੜਾ ਜੜਿਆ ਅਤੇ ਸ਼ਾਨਦਾਰ 140 ਦੌੜਾਂ ਬਣਾਈਆਂ। ਦੁਪਹਿਰ ਦੇ ਖਾਣੇ ਤੋਂ ਬਾਅਦ ਭਾਰਤ ਨੂੰ ਕੁਝ ਰਾਹਤ ਮਿਲੀ ਕਿਉਂਕਿ ਮਿਸ਼ੇਲ ਸਟਾਰਕ ਨੂੰ ਰਵਿੰਦਰ ਜਡੇਜਾ ਨੇ ਆਉਟ ਕਰ ਲਿਆ। ਆਈਏਐੱਨਐੱਸ
Advertisement