Gen-Z protest ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਓਲੀ ਦੇ ਕਾਠਮੰਡੂ ਛੱਡਣ ’ਤੇ ਰੋਕ
ਗ੍ਰਹਿ ਮੰਤਰੀ ਤੇ ਤਿੰਨ ਹੋਰ ਅਧਿਕਾਰੀਆਂ ਲੲੀ ਵੀ ਜਾਰੀ ਕੀਤੇ ਹੁਕਮ
Advertisement
Nepal's interim govt imposes travel restriction on former PM Oli, four others following probe into Gen-Z protest ਨੇਪਾਲ ਵਿਚ ਹਿੰਸਾ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਅਤੇ ਯੂਐਮਐਲ ਦੇ ਚੇਅਰਮੈਨ ਕੇਪੀ ਸ਼ਰਮਾ ਓਲੀ ਅਤੇ ਚਾਰ ਹੋਰਾਂ ’ਤੇ ਕਾਠਮੰਡੂ ਛੱਡ ਕੇ ਜਾਣ ’ਤੇ ਰੋਕ ਲਾ ਦਿੱਤੀ ਗਈ ਹੈ। ਇਹ ਫੈਸਲਾ ਸੁਪਰੀਮ ਕੋਰਟ ਦੇ ਸੇਵਾਮੁਕਤ ਜਸਟਿਸ ਗੌਰੀ ਬਹਾਦਰ ਦੀ ਅਗਵਾਈ ਵਾਲੇ ਨਿਆਂਇਕ ਕਮਿਸ਼ਨ ਨੇ ਕੀਤਾ ਹੈ। ਇਹ ਕਮਿਸ਼ਨ Gen-Z protest ਦੌਰਾਨ ਹੋਈ ਗੋਲੀਬਾਰੀ ਦੀ ਜਾਂਚ ਕਰ ਰਿਹਾ ਹੈ। ਇਸ ਤੋਂ ਇਲਾਵਾ ਇਨ੍ਹਾਂ ਦੇ ਪਾਸਪੋਰਟ ਰੱਦ ਕਰਨ ਤੇ ਇਨ੍ਹਾਂ ’ਤੇ ਸਖਤ ਨਜ਼ਰ ਰੱਖਣ ਦੇ ਵੀ ਹੁਕਮ ਜਾਰੀ ਕੀਤੇ ਗਏ ਹਨ।
Advertisement
Advertisement