ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Putin ਵੱਲੋਂ ਬਰਤਰਫ਼ੀ ਪਿੱਛੋਂ ਰੂਸ ਦੇ ਸਾਬਕਾ ਟਰਾਂਸਪੋਰਟ ਮੰਤਰੀ ਸਤਾਰੋਵੋਇਤ ਨੇ ਖ਼ੁਦ ਨੂੰ ਗੋਲੀ ਮਾਰੀ

Russia's former transport minister Starovoit has shot himself; Izvestiya cites source
Advertisement

ਮਾਸਕੋ, 7 ਜੁਲਾਈ

ਰੂਸੀ ਸਦਰ ਵਲਾਦੀਮੀਰ ਪੂਤਿਨ (Russian President Vladimir Putin) ਵੱਲੋਂ ਸੋਮਵਾਰ ਨੂੰ ਅਹੁਦੇ ਤੋਂ ਬਰਤਰਫ਼ ਕੀਤੇ ਗਏ ਟਰਾਂਸਪੋਰਟ ਮੰਤਰੀ ਰੋਮਨ ਸਤਾਰੋਵੋਇਤ (Roman Starovoit) ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਹੈ। ਇਹ ਰਿਪੋਰਟ ਇਜ਼ਵੇਸਤੀਆ ਨਿਊਜ਼ ਆਊਟਲੈਟ (Izvestiya news outlet) ਨੇ ਸੂਤਰਾ ਦੇ ਹਵਾਲੇ ਨਾਲ ਦਿੱਤੀ ਹੈ।

Advertisement

ਗ਼ੌਰਤਲਬ ਹੈ ਕਿ ਅੱਜ ਹੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਸਤਾਰੋਵੋਇਤ ਨੂੰ ਟਰਾਂਸਪੋਰਟ ਮੰਤਰੀ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਸੀ। -ਰਾਇਟਰਜ਼

Advertisement