ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਡੈਮੋਕਰੈਟ ਆਫ਼ਤਾਬ ਪੁਰੇਵਾਲ ਮੁੜ ਬਣਿਆ ਸਿਨਸਿਨਾਟੀ ਦਾ ਮੇਅਰ

ਡੈਮੋਕਰੈਟ ਉਮੀਦਵਾਰ ਆਫ਼ਤਾਬ ਪੁਰੇਵਾਲ ਸਿਨਸਿਨਾਟੀ ਦੇ ਮੇਅਰ ਦੀ ਚੋਣ ਮੁੜ ਜਿੱਤ ਗਿਆ ਹੈ। ਪੁਰੇਵਾਲ ਨੇ ਰਿਪਬਲਿਕਨ ਉਮੀਦਵਾਰ ਕੋਰੀ ਬੋਮੈਨ ਨੂੰ ਹਰਾਇਆ, ਜੋ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦਾ ਸੌਤੇਲਾ ਭਰਾ ਹੈ। ਇਹ ਵੀ ਪੜ੍ਹੋ: ਟਰੰਪ ਨੂੰ ਝਟਕਾ… ਜ਼ੋਹਰਾਨ ਮਮਦਾਨੀ ਨੇ ਨਿਊ ਯਾਰਕ...
Advertisement

ਡੈਮੋਕਰੈਟ ਉਮੀਦਵਾਰ ਆਫ਼ਤਾਬ ਪੁਰੇਵਾਲ ਸਿਨਸਿਨਾਟੀ ਦੇ ਮੇਅਰ ਦੀ ਚੋਣ ਮੁੜ ਜਿੱਤ ਗਿਆ ਹੈ। ਪੁਰੇਵਾਲ ਨੇ ਰਿਪਬਲਿਕਨ ਉਮੀਦਵਾਰ ਕੋਰੀ ਬੋਮੈਨ ਨੂੰ ਹਰਾਇਆ, ਜੋ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦਾ ਸੌਤੇਲਾ ਭਰਾ ਹੈ।

ਇਹ ਵੀ ਪੜ੍ਹੋ: ਟਰੰਪ ਨੂੰ ਝਟਕਾ… ਜ਼ੋਹਰਾਨ ਮਮਦਾਨੀ ਨੇ ਨਿਊ ਯਾਰਕ ਦੇ ਮੇਅਰ ਦੀ ਚੋਣ ਜਿੱਤੀ

Advertisement

ਇਹ ਵੀ ਪੜ੍ਹੋ: ਭਾਰਤੀ ਮੂਲ ਦੀ ਗਜ਼ਾਲਾ ਹਾਸ਼ਮੀ ਵਰਜੀਨੀਆ ਦੀ ਲੈਫਟੀਨੈਂਟ ਗਵਰਨਰ ਬਣੀ

 

ਪੁਰੇਵਾਲ ਪਹਿਲੀ ਵਾਰ 2021 ਵਿੱਚ ਮੇਅਰ ਚੁਣਿਆ ਗਿਆ ਸੀ। ਪੁਰੇਵਾਲ ਨੇ ਮਈ ਵਿੱਚ 80 ਫੀਸਦ ਤੋਂ ਵੱਧ ਵੋਟਾਂ ਨਾਲ ਆਲ-ਪਾਰਟੀ ਮਿਉਂਸਿਪਲ ਪ੍ਰਾਇਮਰੀ ਜਿੱਤੀ। ਮੇਅਰ ਲਈ ਚੋਣ ਲੜਨ ਤੋਂ ਪਹਿਲਾਂ ਪੁਰੇਵਾਲ ਇੱਕ ਵਕੀਲ ਵਜੋਂ ਕੰਮ ਕਰਦਾ ਸੀ।

Advertisement
Tags :
#ReElectionCincinnati mayorDemocrat Aftab Purevalਆਫ਼ਤਾਬ ਪੁਰੇਵਾਲਸਿਨਸਿਨਾਟੀ ਮੇਅਰਡੈਮੋਕਰੈਟ ਉਮੀਦਵਾਰਮੁੜ ਚੋੜ
Show comments