ਸਾਈਬਰ ਹਮਲਾ: ਹੀਥਰੋ ਤੇ ਯੂਰਪ ਦੇ ਹੋਰ ਹਵਾਈ ਅੱਡਿਆਂ ’ਤੇ ਯਾਤਰੀਆਂ ਨੂੰ ਪ੍ਰੇਸ਼ਾਨੀ
ਚੈੱਕ ਇਨ ਤੇ ਬੋਰਡਿੰਗ ਦੀ ਸਮੱਸਿਆ ਨਾ ਹੋੲੀ ਹੱਲ; ਬਰੱਸਲਜ਼ ਹਵਾੲੀ ਅੱਡੇ ਨੇ ਏਅਰਲਾੲੀਨਜ਼ ਨੂੰ 50 ਫੀਸਦੀ ਹਵਾੲੀ ੳੁਡਾਣਾਂ ਰੱਦ ਕਰਨ ਲੲੀ ਕਿਹਾ
FILE PHOTO: Travellers queue to check in at Heathrow Airport Terminal 4, following a disruption to check-in and boarding systems caused by a cyberattack which has affected several major European airports, resulting in flight delays and cancellations, in Greater London, Britain, September 20, 2025. REUTERS/Isabel Infantes/File Photo
Advertisement
Heathrow warns of second day of disruption after cyber-attack ਹੀਥਰੋ ਸਣੇ ਕਈ ਯੂਰਪੀ ਹਵਾਈ ਅੱਡਿਆਂ ’ਤੇ ਅੱਜ ਵੀ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨ ਯੂਰਪ ਦੇ ਕਈ ਦੇਸ਼ਾਂ ਵਿਚ ਹਵਾਈ ਯਾਤਰਾ ਕਰਨ ਲਈ ਚੈਕ ਇਨ ਤੇ ਬੋਰਡਿੰਗ ਪ੍ਰਣਾਲੀ ’ਤੇ ਸਾਈਬਰ ਹਮਲਾ ਹੋਇਆ ਸੀ ਜਿਸ ਕਾਰਨ ਵੱਡੀ ਗਿਣਤੀ ਉਡਾਣਾਂ ਜਾਂ ਤਾਂ ਰੱਦ ਕਰਨੀਆਂ ਪਈਆਂ ਸਨ ਜਾਂ ਦੇਰੀ ਨਾਲ ਚੱਲੀਆਂ ਸਨ ਤੇ ਇਹੀ ਹਾਲਾਤ ਅੱਜ ਵੀ ਜਾਰੀ ਰਹੇ।
ਬਰੱਸਲਜ਼ ਏਅਰਪੋਰਟ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਸਮੱਸਿਆ ਹਾਲੇ ਹੱਲ ਨਹੀਂ ਹੋਈ ਜਿਸ ਕਰ ਕੇ ਉਨ੍ਹਾਂ ਏਅਰਲਾਈਨਾਂ ਨੂੰ ਉਨ੍ਹਾਂ ਦੀਆਂ ਅੱਧੀਆਂ ਉਡਾਣਾਂ ਨੂੰ ਰੱਦ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸਾਈਬਰ ਹਮਲੇ ਕਾਰਨ ਚੈੱਕ-ਇਨ ਸਿਸਟਮ ਨਾਲ ਜੁੜੇ ਮੁੱਦੇ ਹਾਲੇ ਤਕ ਨਹੀਂ ਸੁਲਝੇ। ਰਾਇਟਰਜ਼
Advertisement
Advertisement