Budget 2025 ਕੀ ਮਹਿੰਗਾ ਕੀ ਸਸਤਾ
Budget: what all will get cheaper and costlier
Advertisement
ਕਿਹੜੀਆਂ ਚੀਜ਼ਾਂ ਸਸਤੀਆਂ ਹੋਣਗੀਆਂ
ਮੈਡੀਕਲ ਉਪਕਰਨ
ਐੱਲਈਡੀ ਤੇ ਐੱਲਸੀਡੀ ਟੀਵੀ ਸਸਤੇ (2.5 ਫੀਸਦ ਕਸਟਮ ਡਿਊਟੀ ਘਟਾਈ)
Advertisement
ਮੋਬਾਈਲ ਫੋਨ
ਮੋਬਾਈਲ ਬੈਟਰੀਆਂ
ਭਾਰਤ ’ਚ ਬਣੇ ਕੱਪੜੇ
ਕੈਂਸਰ ਦੀਆਂ ਦਵਾਈਆਂ
ਚਮੜੇ ਦਾ ਸਾਮਾਨ
ਇਲੈਕਟ੍ਰਿਕ ਵਾਹਨ
40 ਹਜ਼ਾਰ ਡਾਲਰ ਦੀ ਕੀਮਤ ਵਾਲੀਆਂ 3000 ਸੀਸੀ ਦੀ ਇੰਜਨ ਸਮਰੱਥਾ ਵਾਲੀਆਂ ਦਰਾਮਦਸ਼ੁਦਾ ਕਾਰਾਂ
ਦਰਾਮਦਸ਼ੁਦਾ ਮੋਟਰਸਾਈਕਲ (ਇੰਜਨ 1600 ਸੀਸੀ ਤੋਂ ਵੱਧ ਨਾ ਹੋਵੇ)
ਫੂਡ ਤੇ ਡਰਿੰਕ ਇੰਡਸਟਰੀਜ਼ ਵਿਚ ਵਰਤੇ ਜਾਂਦੇ ਸਿੰਥੈਟਿਕ ਫਲੇਵਰਿੰਗ ਇਸੈਂਸ ਤੇ ਮਿਕਸਚਰ
ਕਿਹੜੀਆਂ ਚੀਜ਼ਾਂ ਮਹਿੰਗੀਆਂ ਹੋਣਗੀਆਂ
ਫਲੈਟ ਟੀਵੀ ਸਕਰੀਨ
ਸਮਾਰਟ ਮੀਟਰ
ਸੋਲਰ ਸੈੱਲਜ਼
ਦਰਾਮਦਸ਼ੁਦਾ ਫੁਟਵੀਅਰ
ਦਰਾਮਦਸ਼ੁਦਾ ਕੈਂਡਲਜ਼ ਤੇ ਟੇਪਰਜ਼
ਦਰਾਮਦਸ਼ੁਦਾ ਯੈਚ ਤੇ ਹੋਰ ਵੈਸਲਾਂ
ਪੀਵੀਸੀ ਫਲੈਕਸ ਫ਼ਿਲਮਾਂ, ਪੀਵੀਸੀ ਫਲੈਕਸ ਸ਼ੀਟਾ, ਪੀਵੀਸੀ ਫਲੈਕਸ ਬੈਨਰ
ਦਰਾਮਦਸ਼ੁਦਾ ਹੱਥ ਨਾਲ ਬੁਣੇ ਫੈਬਰਿਕਸ
Advertisement