ਬੋਇੰਗ ਦਾ ਸਟਰਲਾਈਨਰ ਪੁਲਾੜ ਤੋਂ ਧਰਤੀ ’ਤੇ ਬਿਨਾਂ ਪੁਲਾੜ ਯਾਤਰੀਆਂ ਦੇ ਪਰਤਿਆ
ਹਿਊਸਟਨ (ਅਮਰੀਕਾ), ਸੱਤ ਸਤੰਬਰ Boeing’s Starliner return: ਬੋਇੰਗ ਦਾ ਸਟਾਰਲਾਈਨਰ ਕੈਪਸੂਲ ਸ਼ੁੱਕਰਵਾਰ ਨੂੰ ਪੁਲਾੜ ਯਾਤਰੀ(Sunita Williams) ਅਤੇ ਬੁਚ ਵਿਲਮੋਰ (Butch Wilmore) ਦੇ ਬਿਨਾਂ ਕੌਮਾਂਤਰੀ ਸਪੇਸ ਸਟੇਸ਼ਨ (ISS) ਤੋਂ ਧਰਤੀ 'ਤੇ ਵਾਪਸੀ ਲਈ ਰਵਾਨਾ ਹੋਇਆ ਸੀ। ਇਹ ਕੈਪਸੂਲ ਨਿਊ ਮੈਕਸਿਕੋ ਕੇ...
Advertisement
ਹਿਊਸਟਨ (ਅਮਰੀਕਾ), ਸੱਤ ਸਤੰਬਰ
Boeing’s Starliner return: ਬੋਇੰਗ ਦਾ ਸਟਾਰਲਾਈਨਰ ਕੈਪਸੂਲ ਸ਼ੁੱਕਰਵਾਰ ਨੂੰ ਪੁਲਾੜ ਯਾਤਰੀ(Sunita Williams) ਅਤੇ ਬੁਚ ਵਿਲਮੋਰ (Butch Wilmore) ਦੇ ਬਿਨਾਂ ਕੌਮਾਂਤਰੀ ਸਪੇਸ ਸਟੇਸ਼ਨ (ISS) ਤੋਂ ਧਰਤੀ 'ਤੇ ਵਾਪਸੀ ਲਈ ਰਵਾਨਾ ਹੋਇਆ ਸੀ। ਇਹ ਕੈਪਸੂਲ ਨਿਊ ਮੈਕਸਿਕੋ ਕੇ ਵਾਈਟ ਸੈਂਡਸ ਸਪੇਸ ਹਾਰਬਰ 'ਤੇ ਉਤਰ ਗਿਆ ਹੈ। ਕੈਪਸੂਲ ਵਿਚ ਆਈ ਸਮੱਸਿਆ ਦਾ ਕਾਰਨ ਹੈ ਕਿ ਇਹ ਬਿਨਾਂ ਯਾਤਰੀਆਂ ਦੇ ਧਰਤੀ ’ਤੇ ਮੁੜਿਆ ਹੈ। ਏਪੀ
Advertisement
ਦੇਖੋ ਬੋਇੰਗ ਦਾ ਸਟਾਰਲਾਈਨਰ ਕੈਪਸੂਲ ਪਰਤਣ ਦੀ ਇਹ ਰੋਚਕ ਵੀਡੀਓ
Advertisement