ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Australia vs Pakistan ਪਹਿਲੇ ਟੀ-20 ਮੈਚ ’ਤੇ ਦੇਰੀ ਦੇ ਬੱਦਲ ਛਾਏ

Australia vs Pakistan T-20 Match delayed
ਫੋਟੋ ਪੀਟੀਆਈ
Advertisement

ਬ੍ਰਿਸਬੇਨ (ਆਸਟਰੇਲੀਆ), 14 ਨਵੰਬਰ

Australia vs Pakistan: ਆਸਟ੍ਰੇਲੀਆ ਅਤੇ ਪਾਕਿਸਤਾਨ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਟੀ-20 ਮੈਚ ’ਚ ਵੀਰਵਾਰ ਨੂੰ ਗਾਬਾ 'ਚ ਹੋਣ ਵਾਲਾ ਟਾਸ ਬਿਜਲੀ ਲਸ਼ਕਣ ਕਾਰਨ ਦੇਰੀ ਨਾਲ ਸ਼ੁਰੂ ਹੋਵੇਗਾ। ਪੰਜ ਓਵਰਾਂ ਦੇ ਮੈਚ ਦਾ ਕੱਟ-ਆਫ ਸਮਾਂ ਸਥਾਨਕ ਸਮੇਂ ਅਨੁਸਾਰ ਰਾਤ 8.29 ਵਜੇ ਹੈ। ਤਿੰਨ ਮੈਚਾਂ ਦੀ ਵਨਡੇ ਲੜੀ ਦੀ ਸਮਾਪਤੀ ਤੋਂ ਬਾਅਦ ਆਸਟਰੇਲੀਆ ਅਤੇ ਪਾਕਿਸਤਾਨ ਟੀ 20 ’ਚ ਸਾਹਮਣਾ ਕਰਨਗੇ।

Advertisement

ਸੀਰੀਜ਼ ਦਾ ਦੂਜਾ ਮੈਚ ਸ਼ਨੀਵਾਰ ਨੂੰ ਸਿਡਨੀ ਕ੍ਰਿਕਟ ਗਰਾਊਂਡ ਅਤੇ ਆਖਰੀ ਮੈਚ ਹੋਬਾਰਟ ਦੇ ਬੇਲੇਰੀਵ ਓਵਲ ’ਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਪਾਕਿਸਤਾਨ ਨੇ 22 ਸਾਲਾਂ ਬਾਅਦ ਆਸਟਰੇਲੀਆ ਵਿੱਚ ਸ਼ਾਨਦਾਰ ਵਾਪਸੀ ਕਰਦੇ ਹੋਏ 1-0 ਦੇ ਘਾਟੇ ਨੂੰ 2-1 ਨਾਲ ਜਿੱਤ ਕੇ ਸੀਰੀਜ਼ ਵਿੱਚ ਸਫ਼ਲਤਾ ਹਾਸਲ ਕੀਤੀ। ਏਐੱਨਆਈ

 

Advertisement
Tags :
Australia vs Pakistan
Show comments