Attack in Colombia: ਕੋਲੰਬੀਆ ਵਿਚ ਕਾਰ ਬੰਬ ਧਮਾਕਾ, ਹੈਲੀਕਾਪਟਰ ਹਮਲੇ ’ਚ 17 ਮੌਤਾਂ
Attack in Colombia: ਕੋਲੰਬੀਆ ਵਿੱਚ ਇੱਕ ਕਾਰ ਬੰਬ ਧਮਾਕੇ ਅਤੇ ਪੁਲੀਸ ਹੈਲੀਕਾਪਟਰ ’ਤੇ ਹਮਲੇ ਵਿੱਚ ਘੱਟੋ-ਘੱਟ 17 ਲੋਕ ਮਾਰੇ ਗਏ ਹਨ। ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਵੀਰਵਾਰ ਨੂੰ ਦੋਵਾਂ ਘਟਨਾਵਾਂ ਲਈ ਕੋਲੰਬੀਆ ਦੇ ਰੈਵੋਲਿਊਸ਼ਨਰੀ ਆਰਮਡ ਫੋਰਸਿਜ਼, ਜਿਸ ਨੂੰ ਆਮ ਤੌਰ ’ਤੇ...
Advertisement
Advertisement
×