ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਫਿਲਪੀਨਜ਼ ’ਚ 7.4 ਤੀਬਰਤਾ ਵਾਲੇ ਭੂਚਾਲ ਤੋਂ ਬਾਅਦ 6.9 ਤੀਬਰਤਾ ਵਾਲਾ ਇਕ ਹੋਰ ਭੂਚਾਲ; ਸੱਤ ਮੌਤਾਂ

ਦਿਨ ਵਿੱਚ ਦੂਜੀ ਵਾਰੀ ਜ਼ਬਰਦਸਤ ਭੂਚਾਲ ਆੳੁਣ ਕਾਰਨ ਲੋਕਾਂ ਵਿਚ ਸਹਿਮ
ਸੰਕੇਤਕ ਤਸਵੀਰ।
Advertisement

Philippine seismologists report a new offshore earthquake with a preliminary magnitude of 6.9 in same southern region, reports AP. ਫਿਲਪੀਨਜ਼ ਵਿੱਚ ਅੱਜ ਸਵੇਰ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਜਿਸ ਦੀ ਰਿਕਟਰ ਸਕੇਲ ’ਤੇ ਤੀਬਰਤਾ 7.4 ਮਾਪੀ ਗਈ। ਇਸ ਤੋਂ ਬਾਅਦ ਹੁਣ 6.9 ਸ਼ਿੱਦਤ ਵਾਲਾ ਭੂਚਾਲ ਆਇਆ ਹੈ ਜਿਸ ਕਾਰਨ ਲੋਕਾਂ ਵਿਚ ਸਹਿਮ ਫੈਲ ਗਿਆ ਹੈ। ਇਹ ਜਾਣਕਾਰੀ ਫਿਲਪੀਨਜ਼ ਸਿਸਮੋਲੋਜੀ ਸੈਂਟਰ ਨੇ ਜਾਰੀ ਕਰਦਿਆਂ ਦੱਸਿਆ ਕਿ ਦੱਖਣੀ ਹਿੱਸਿਆਂ ਵਿਚ ਅੱਜ ਮੁੜ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਨ੍ਹਾਂ ਦੀ ਰਿਕਟਰ ਸਕੇਲ ’ਤੇ ਤੀਬਰਤਾ 6.9 ਮਾਪੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਕਾਰਨ ਕਈ ਇਮਾਰਤਾਂ ਨੁਕਸਾਨੀਆਂ ਗਈਆਂ ਤੇ ਸੱਤ ਲੋਕਾਂ ਦੀ ਮੌਤ ਹੋ ਗਈ।

Advertisement
Advertisement
Tags :
Earthquake in PhilippinesPhilippine
Show comments