ਬੰਗਲਾਦੇਸ਼ ਵਿਚ ਅਗਲੇ ਹੁਕਮਾਂ ਤਕ ਭਾਰਤ ਦੇ ਸਾਰੇ ਵੀਜ਼ਾ ਅਰਜ਼ੀ ਸੈਂਟਰ ਰਹਿਣਗੇ ਬੰਦ
ਟ੍ਰਿਬਿਊਨ ਵੈਬ ਡੈਸਕ ਚੰਡੀਗੜ੍ਹ, 8 ਅਗਸਤ ਬੰਗਲਾਦੇਸ਼ ਵਿੱਚ ਸਾਰੇ ਭਾਰਤੀ ਵੀਜ਼ਾ ਅਰਜ਼ੀ ਕੇਂਦਰ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ ਸਰਕਾਰੀ ਨੌਕਰੀਆਂ ਵਿੱਚ ਵਿਵਾਦਤ ਰਾਖਵਾਂਕਰਨ ਦੇ ਵਿਰੋਧ ਤੋਂ ਬਾਅਦ ਗੁਆਂਢੀ ਦੇਸ਼ ਵਿੱਚ ਮੌਜੂਦਾ ਅਸ਼ਾਂਤੀ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਭਾਰਤ...
Advertisement
ਟ੍ਰਿਬਿਊਨ ਵੈਬ ਡੈਸਕ
ਚੰਡੀਗੜ੍ਹ, 8 ਅਗਸਤ
Advertisement
ਬੰਗਲਾਦੇਸ਼ ਵਿੱਚ ਸਾਰੇ ਭਾਰਤੀ ਵੀਜ਼ਾ ਅਰਜ਼ੀ ਕੇਂਦਰ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ ਸਰਕਾਰੀ ਨੌਕਰੀਆਂ ਵਿੱਚ ਵਿਵਾਦਤ ਰਾਖਵਾਂਕਰਨ ਦੇ ਵਿਰੋਧ ਤੋਂ ਬਾਅਦ ਗੁਆਂਢੀ ਦੇਸ਼ ਵਿੱਚ ਮੌਜੂਦਾ ਅਸ਼ਾਂਤੀ ਦੇ ਮੱਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਭਾਰਤ ਨੇ ਬੁੱਧਵਾਰ ਨੂੰ ਆਪਣੀ ਅੰਬੈਸੀ ਤੇ ਕੌਸੁਲੇਟਾਂ ਤੋਂ ਗੈਰ-ਜਰੂਰੀ ਸਟਾਫ ਵਾਪਸ ਸੱਦ ਲਿਆ ਸੀ।
Advertisement