ਸ਼ੇਅਰ ਬਜ਼ਾਰ ਵਿਚ ਸ਼ੁਰੂਆਤੀ ਕਾਰੋਬਾਰ ਦੌਰਾਨ ਆਈ ਗਿਰਾਵਟ
ਮੁੰਬਈ, 18 ਸਤੰਬਰ Stock market Today: ਘਰੇਲੂ ਸ਼ੇਅਰ ਬਜ਼ਾਰ ਵਿਚ ਸ਼ੁਰੂਆਤੀ ਕਾਰੋਬਾਰ ਦੌਰਾਨ ਗਿਰਾਵਟ ਦਰਜ ਕੀਤੀ ਗਈ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕਅੰਕ ਸੈਂਸੈਕਸ 130.24 ਅੰਕ ਹੇਠਾਂ ਆਉਂਦਿਆਂ 82,949.42’ਤੇ ਆਇਆ, ਜਦਕਿ ਐੱਨਐੱਸਈ ਨਿਫ਼ਟੀ 37.75 ਅੰਕਾਂ ਦੀ ਗਿਰਾਵਟ ਨਾਲ 25,380.80 ’ਤੇ...
Advertisement
ਮੁੰਬਈ, 18 ਸਤੰਬਰ
Stock market Today: ਘਰੇਲੂ ਸ਼ੇਅਰ ਬਜ਼ਾਰ ਵਿਚ ਸ਼ੁਰੂਆਤੀ ਕਾਰੋਬਾਰ ਦੌਰਾਨ ਗਿਰਾਵਟ ਦਰਜ ਕੀਤੀ ਗਈ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੂਚਕਅੰਕ ਸੈਂਸੈਕਸ 130.24 ਅੰਕ ਹੇਠਾਂ ਆਉਂਦਿਆਂ 82,949.42’ਤੇ ਆਇਆ, ਜਦਕਿ ਐੱਨਐੱਸਈ ਨਿਫ਼ਟੀ 37.75 ਅੰਕਾਂ ਦੀ ਗਿਰਾਵਟ ਨਾਲ 25,380.80 ’ਤੇ ਆ ਗਿਆ। ਏਸ਼ੀਆਈ ਬਜ਼ਾਰਾਂ ਵਿਚ ਚੀਨ ਦਾ ਸ਼ਘਾਈ ਕੰਪੋਜ਼ਿਟ ਨੁਕਸਾਨ ਵਿਚ ਅਤੇ ਜਪਾਨ ਦਾ ਨਿੱਕੀ 225 ਫਾਇਦੇ ਵਿਚ ਰਿਹਾ। ਉਧਰ ਅਮਰੀਕੀ ਬਜ਼ਾਰ ਮੰਗਲਵਾਰ ਨੂੰ ਮਿਲੇਜੁਲੇ ਰੁਖ਼ ਨਾਲ ਬੰਦ ਹੋਏ ਸਨ। -ਪੀਟੀਆਈ
Advertisement
Advertisement