ਜਾਪਾਨ ਵਿਚ 6.7 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ, ਸੁਨਾਮੀ ਦੀ ਚੇਤਾਵਨੀ 3 ਘੰਟਿਆਂ ਬਾਅਦ ਹਟੀ
ਜਾਪਾਨ ਦੇ ਉੱਤਰੀ ਸਾਹਿਲ ਉੱਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 6.9ਮਾਪੀ ਗਈ ਹੈ। ਇਸ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ (Tsunami Advisory) ਜਾਰੀ ਕੀਤੀ ਗਈ ਸੀ।ਏਜੰਸੀ ਨੇ ਉੱਤਰੀ ਤੱਟਵਰਤੀ ਖੇਤਰ ਦੇ ਨਾਲ 1...
Advertisement
ਜਾਪਾਨ ਦੇ ਉੱਤਰੀ ਸਾਹਿਲ ਉੱਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 6.9ਮਾਪੀ ਗਈ ਹੈ। ਇਸ ਤੋਂ ਬਾਅਦ ਸੁਨਾਮੀ ਦੀ ਚੇਤਾਵਨੀ (Tsunami Advisory) ਜਾਰੀ ਕੀਤੀ ਗਈ ਸੀ।ਏਜੰਸੀ ਨੇ ਉੱਤਰੀ ਤੱਟਵਰਤੀ ਖੇਤਰ ਦੇ ਨਾਲ 1 ਮੀਟਰ ਤੱਕ ਦੀ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਸੀ, ਜੋ ਕਿ ਭੂਚਾਲ ਤੋਂ ਲਗਭਗ ਤਿੰਨ ਘੰਟੇ ਬਾਅਦ ਹਟਾ ਲਈ ਗਈ ਸੀ।
ਮੌਸਮ ਵਿਗਿਆਨ ਏਜੰਸੀ ਨੇ ਦੱਸਿਆ ਕਿ ਅਗਲੇ ਲਗਭਗ ਇੱਕ ਹਫ਼ਤੇ, ਖਾਸ ਕਰਕੇ ਅਗਲੇ ਦੋ ਜਾਂ ਤਿੰਨ ਦਿਨਾਂ ਲਈ, ਖੇਤਰ ਵਿੱਚ ਤੇਜ਼ ਭੂਚਾਲ ਆਉਣ ਦਾ ਖ਼ਤਰਾ ਹੈ।
Advertisement
Advertisement
Advertisement
×

