ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਜਾਪਾਨ ਵਿਚ 6.7 ਦੀ ਸ਼ਿੱਦਤ ਵਾਲੇ ਭੂਚਾਲ ਦੇ ਝਟਕੇ, ਸੂਨਾਮੀ ਲਈ ਐਡਵਾਈਜ਼ਰੀ ਜਾਰੀ

ਜਾਪਾਨ ਦੇ ਉੱਤਰ-ਪੂਰਬ ਵਿੱਚ 6.7 ਦੀ ਸ਼ਿੱਦਤ ਵਾਲੇ ਭੂਚਾਲ ਮਗਰੋਂ ਜਾਪਾਨ ਨੇ ਸ਼ੁੱਕਰਵਾਰ ਨੂੰ ਸੂਨਾਮੀ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਭੂਚਾਲ ਕਰਕੇ ਹੋਏ ਜਾਨੀ ਮਾਲੀ ਨੁਕਸਾਨ ਬਾਰੇ ਫਿਲਹਾਲ ਕੁਝ ਵੀ ਸਪਸ਼ਟ ਨਹੀਂ ਹੈ। ਸ਼ੁੱਕਰਵਾਰ ਦਾ ਭੂਚਾਲ ਇਸ ਹਫ਼ਤੇ ਦੇ ਸ਼ੁਰੂ...
Advertisement

ਜਾਪਾਨ ਦੇ ਉੱਤਰ-ਪੂਰਬ ਵਿੱਚ 6.7 ਦੀ ਸ਼ਿੱਦਤ ਵਾਲੇ ਭੂਚਾਲ ਮਗਰੋਂ ਜਾਪਾਨ ਨੇ ਸ਼ੁੱਕਰਵਾਰ ਨੂੰ ਸੂਨਾਮੀ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਭੂਚਾਲ ਕਰਕੇ ਹੋਏ ਜਾਨੀ ਮਾਲੀ ਨੁਕਸਾਨ ਬਾਰੇ ਫਿਲਹਾਲ ਕੁਝ ਵੀ ਸਪਸ਼ਟ ਨਹੀਂ ਹੈ।

ਸ਼ੁੱਕਰਵਾਰ ਦਾ ਭੂਚਾਲ ਇਸ ਹਫ਼ਤੇ ਦੇ ਸ਼ੁਰੂ ਵਿੱਚ ਉੱਤਰੀ ਹਿੱਸੇ ਵਿੱਚ ਆਏ 7.5 ਤੀਬਰਤਾ ਦੇ ਭੂਚਾਲ ਤੋਂ ਬਾਅਦ ਆਇਆ ਹੈ, ਜਿਸ ਕਾਰਨ ਪ੍ਰਸ਼ਾਂਤ ਤੱਟ ਦੇ ਨਾਲ-ਨਾਲ ਕੁਝ ਲੋਕ ਜ਼ਖਮੀ ਹੋ ਗਏ, ਮਾਮੂਲੀ ਨੁਕਸਾਨ ਹੋਇਆ ਤੇ ਸੂਨਾਮੀ ਆਈ ਹੈ।

Advertisement

ਜਾਪਾਨ ਦੇ ਮੁੱਖ ਹੋਂਸ਼ੂ ਟਾਪੂ ਦੇ ਸਭ ਤੋਂ ਉੱਤਰੀ ਇਲਾਕੇ ਓਮੋਰੀ ਦੇ ਤੱਟ ’ਤੇ ਸੋਮਵਾਰ ਨੂੰ ਆਏ ਭੂਚਾਲ ਵਿੱਚ ਘੱਟੋ-ਘੱਟ 34 ਲੋਕ ਜ਼ਖਮੀ ਹੋ ਗਏ ਸਨ।

Advertisement
Tags :
#Aomori#EarthquakeJapan#HonshuIsland#JapanQuake#NortheastJapan#SeismicActivity#TsunamiAdvisory#ਉੱਤਰ-ਪੂਰਬੀਜਾਪਾਨ#ਆਓਮੋਰੀ#ਸੁਨਾਮੀ ਸਲਾਹਕਾਰ#ਹੋਨਸ਼ੂ ਟਾਪੂ#ਜਾਪਾਨਭੂਚਾਲ#ਭੂਚਾਲ ਗਤੀਵਿਧੀ#ਭੂਚਾਲਜਾਪਾਨJapanEarthquakeJapanNewsNaturalDisasterਕੁਦਰਤੀ ਆਫ਼ਤਜਾਪਾਨ ਖ਼ਬਰਾਂਜਾਪਾਨ ਭੂਚਾਲ
Show comments