ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਿੰਦ ਮਹਾਂਸਾਗਰ ਵਿੱਚ 5.3 ਤੀਬਰਤਾ ਦਾ ਭੂਚਾਲ

ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (NCS) ਦੇ ਅਨੁਸਾਰ, ਵੀਰਵਾਰ ਨੂੰ ਹਿੰਦ ਮਹਾਂਸਾਗਰ ਵਿੱਚ 5.3 ਤੀਬਰਤਾ ਦਾ ਭੂਚਾਲ ਆਇਆ। ਭੂਚਾਲ 10 ਕਿਲੋਮੀਟਰ ਦੀ ਘੱਟ ਡੂੰਘਾਈ ’ਤੇ ਆਇਆ, ਜਿਸ ਕਾਰਨ ਇਸ ਤੋਂ ਬਾਅਦ ਹੋਰ ਝਟਕੇ ਆਉਣ ਦੀ ਸੰਭਾਵਨਾ ਹੈ। NCS ਨੇ ਐਕਸ ’ਤੇ...
ਸੰਕੇਤਕ ਤਸਵੀਰ।
Advertisement

ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (NCS) ਦੇ ਅਨੁਸਾਰ, ਵੀਰਵਾਰ ਨੂੰ ਹਿੰਦ ਮਹਾਂਸਾਗਰ ਵਿੱਚ 5.3 ਤੀਬਰਤਾ ਦਾ ਭੂਚਾਲ ਆਇਆ। ਭੂਚਾਲ 10 ਕਿਲੋਮੀਟਰ ਦੀ ਘੱਟ ਡੂੰਘਾਈ ’ਤੇ ਆਇਆ, ਜਿਸ ਕਾਰਨ ਇਸ ਤੋਂ ਬਾਅਦ ਹੋਰ ਝਟਕੇ ਆਉਣ ਦੀ ਸੰਭਾਵਨਾ ਹੈ।

NCS ਨੇ ਐਕਸ ’ਤੇ ਇੱਕ ਪੋਸਟ ਵਿੱਚ ਕਿਹਾ ਗਿਆ ਕਿ 27 ਨਵੰਬਰ ਹਿੰਦ ਮਹਾਸਾਗਰ ਵਿੱਚ 6.4 ਦੀ ਤੀਬਰਤਾ ਨਾਲ ਸਵੇਰੇ ਕਰੀਬ 10:26 ਮਿੰਟ ਤੇ ਭੂਚਾਲ 10 ਕਿਲੋਮੀਟਰ ਦੀ ਡੂੰਘਾਈ ਦੇ ਨਾਲ ਹਿੰਦ ਮਹਾਂਸਾਗਰ ਵਿੱਚ ਆਇਆ। ਇਸ ਤੋਂ ਪਹਿਲਾਂ ਦਿਨ ਵਿੱਚ, 10 ਕਿਲੋਮੀਟਰ ਦੀ ਡੂੰਘਾਈ ’ਤੇ 6.4 ਤੀਬਰਤਾ ਦਾ ਇੱਕ ਹੋਰ ਭੂਚਾਲ ਵੀ ਇਸ ਖੇਤਰ ਵਿੱਚ ਆਇਆ ਸੀ।

Advertisement

Advertisement
Tags :
breaking news earthquakeEarthquake Newsglobal earthquake updateIndian Ocean earthquakemagnitude 5.3 quakeNatural Disasteroceanic tremorSeismic Activityseismic eventtectonic activity
Show comments