ਪਾਕਿਸਤਾਨ ਵਿੱਚ 3.6 ਤੀਬਰਤਾ ਦਾ ਭੂਚਾਲ
Earthquake in Pakistan: ਪਾਕਿਸਤਾਨ ਵਿੱਚ ਅੱਜ 3.6 ਤੀਬਰਤਾ ਦਾ ਭੂਚਾਲ ਆਇਆ।ਦੱਸ ਦਈਏ ਕਿ ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨ.ਸੀ.ਐਸ.) ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸ਼ੁਕਰਵਾਰ ਨੂੰ ਪਾਕਿਸਤਾਨ ਵਿਚ ਭੂਚਾਲ ਨਾਲ ਝਟਕੇ ਮਹਿਸੂਸ ਹੋਏ। ਇਹ ਭੂਚਾਲ 40 ਕਿਲੋਮੀਟਰ ਦੀ...
Advertisement
Earthquake in Pakistan: ਪਾਕਿਸਤਾਨ ਵਿੱਚ ਅੱਜ 3.6 ਤੀਬਰਤਾ ਦਾ ਭੂਚਾਲ ਆਇਆ।ਦੱਸ ਦਈਏ ਕਿ ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨ.ਸੀ.ਐਸ.) ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸ਼ੁਕਰਵਾਰ ਨੂੰ ਪਾਕਿਸਤਾਨ ਵਿਚ ਭੂਚਾਲ ਨਾਲ ਝਟਕੇ ਮਹਿਸੂਸ ਹੋਏ। ਇਹ ਭੂਚਾਲ 40 ਕਿਲੋਮੀਟਰ ਦੀ ਡੂੰਘਾਈ ’ਤੇ ਆਇਆ। ਇਸ ਤੋਂ ਪਹਿਲਾਂ ਵੀ ਖੇਤਰ ਵਿੱਚ 25 ਨਵੰਬਰ ਨੂੰ, 4.3 ਤੀਬਰਤਾ ਦਾ ਭੂਚਾਲ 120 ਕਿਲੋਮੀਟਰ ਦੀ ਡੂੰਘਾਈ ’ਤੇ ਆਇਆ ਸੀ।
Advertisement
Advertisement
×

