ਵਿਸ਼ਵ ਚੈਂਪੀਅਨਸ਼ਿਪ: ਮੁੱਕੇਬਾਜ਼ ਮੀਨਾਕਸ਼ੀ ਹੁੱਡਾ ਸੈਮੀਫਾਈਨਲ ਪੁੱਜੀ; ਦੇਸ਼ ਲਈ ਤਗ਼ਮਾ ਪੱਕਾ ਕੀਤਾ
Minakshi cruises to semifinal, assures India of medal
Advertisement
ਭਾਰਤੀ ਮੁੱਕੇਬਾਜ਼ ਮੀਨਾਕਸ਼ੀ ਹੁੱਡਾ Minakshi Hooda ਨੇ ਅੱਜ ਇੱਥੇ ਇੰਗਲੈਂਡ ਦੀ Alice Pumphrey ਨੂੰ ਹਰਾ ਕੇ 48 ਕਿਲੋ ਭਾਰ ਵਰਗ ਦੇ ਸੈਮੀਫਾਈਨਲ ਵਿੱਚ ਕਦਮ ਰੱਖਦਿਆਂ ਵਿਸ਼ਵ ਚੈਂਪੀਅਨਸ਼ਿਪ ਵਿੱਚ ਦੇਸ਼ ਲਈ ਚੌਥਾ ਤਗਮਾ ਪੱਕਾ ਕੀਤਾ ਹੈ।
ਮੀਨਾਕਸ਼ੀ ਨੇ ਕੁਆਰਟਰ ਫਾਈਨਲ ਵਿੱਚ U19 ਵਿਸ਼ਵ ਚੈਂਪੀਅਨ ਪੰਫਰੀ ਨੂੰ ਹਰਾ ਕੇ ਸਰਬਸੰਮਤੀ ਨਾਲ ਜਿੱਤ ਪ੍ਰਾਪਤ ਕੀਤੀ।
Advertisement
ਇਸ ਨਾਲ ਜਿੱਤ ਨਾਲ ਮੀਨਾਕਸ਼ੀ ਲਈ ਘੱਟੋ-ਘੱਟ ਇੱਕ ਕਾਂਸੀ ਦਾ ਤਗਮਾ ਪੱਕਾ ਹੋ ਗਿਆ ਹੈ।
Advertisement
ਉਹ ਭਾਰਤ ਲਈ ਤਗਮੇ ਪੱਕੇ ਕਰਨ ਵਾਲੀਆਂ semifinalists ਜੈਸਮੀਨ ਲੰਬੋਰੀਆ (57 ਕਿਲੋ), ਪੂਜਾ ਰਾਣੀ (80 ਕਿਲੋ) ਦੀ ਤਿੱਕੜੀ ਵਿੱਚ ਸ਼ਾਮਲ ਹੋ ਗਈ ਹੈ।
Advertisement
×

