Wimbledon: ਸਵੀਆਟੇਕ ਨੇ ਅਨੀਸਿਮੋਵਾ ਨੂੰ ਹਰਾ ਕੇ ਵਿੰਬਲਡਨ ਖਿਤਾਬ ਜਿੱਤਿਆ
ਪੋਲੈਂਡ ਦੀ ਖਿਡਾਰਨ ਨੇ ਅਮਰੀਕੀ ਖਿਡਾਰਨ ਨੂੰ 6-0, 6-0 ਨਾਲ ਹਰਾਇਆ
Advertisement
ਲੰਡਨ, 12 ਜੁਲਾਈ
Advertisement
Tennis-Swiatek thrashes Anisimova 6-0 6-0 to win Wimbledon title ਇਗਾ ਸਵੀਆਟੇਕ ਨੇ ਅਮਰੀਕਾ ਦੀ ਅਮਾਂਡਾ ਅਨੀਸਿਮੋਵਾ ਨੂੰ 6-0, 6-0 ਨਾਲ ਹਰਾ ਕੇ ਅੱਜ ਵਿੰਬਲਡਨ ਦਾ ਸਿੰਗਲਜ਼ ਖਿਤਾਬ ਜਿੱਤਿਆ। ਉਹ ਇਹ ਖਿਤਾਬ ਜਿੱਤਣ ਵਾਲੀ ਪਹਿਲੀ ਪੋਲਿਸ ਖਿਡਾਰਨ ਬਣ ਗਈ ਜਿਸ ਨੇ 57 ਮਿੰਟਾਂ ਵਿੱਚ ਫਾਈਨਲ ਮੈਚ ਦਾ ਨਿਬੇੜਾ ਕਰ ਦਿੱਤਾ।
24 ਸਾਲਾ ਅੱਠਵਾਂ ਦਰਜਾ ਪ੍ਰਾਪਤ ਅਨੀਸਿਮੋਵਾ 13ਵੀਂ ਦਰਜਾ ਪ੍ਰਾਪਤ ਖਿਡਾਰਨ ਹੈ ਜੋ 1911 ਤੋਂ ਬਾਅਦ ਵਿੰਬਲਡਨ ਫਾਈਨਲ ਵਿੱਚ 6-0, 6-0 ਨਾਲ ਹਾਰਨ ਵਾਲੀ ਪਹਿਲੀ ਖਿਡਾਰਨ ਬਣ ਗਈ ਅਤੇ 1988 ਦੇ ਫਰੈਂਚ ਓਪਨ ਵਿੱਚ ਸਟੈਫੀ ਗ੍ਰਾਫ ਵਲੋਂ ਨਤਾਸ਼ਾ ਜ਼ਵੇਰੇਵਾ ਨੂੰ ਵੀ ਇਸੀ ਤਰ੍ਹਾਂ ਹਰਾਇਆ ਗਿਆ ਸੀ।
Advertisement
×