ਵਾਲੀਬਾਲ: ਪਾਕਿਸਤਾਨ ਨੇ ਭਾਰਤ ਨੂੰ 0-3 ਨਾਲ ਹਰਾਇਆ
ਹਾਂਗਜ਼ੂ: ਭਾਰਤੀ ਪੁਰਸ਼ ਵਾਲੀਬਾਲ ਟੀਮ ਇੱਥੇ ਅੱਜ ਏਸ਼ਿਆਈ ਖੇਡਾਂ ’ਚ ਪਾਕਿਸਤਾਨ ਤੋਂ 0-3 ਨਾਲ ਹਾਰ ਕੇ ਛੇਵੇਂ ਸਥਾਨ ’ਤੇ ਰਹੀ। ਪਾਕਿਸਤਾਨ ਦੀ ਟੀਮ ਨੇ ਤਿੰਨੋਂ ਸੈੱਟਾਂ ਵਿੱਚ ਦਬਦਬਾ ਬਣਾ ਕੇ ਭਾਰਤ ਨੂੰ ਇੱਕ ਘੰਟੇ 14 ਮਿੰਟ ਵਿੱਚ 25-21, 25-20, 25-23...
Advertisement
ਹਾਂਗਜ਼ੂ: ਭਾਰਤੀ ਪੁਰਸ਼ ਵਾਲੀਬਾਲ ਟੀਮ ਇੱਥੇ ਅੱਜ ਏਸ਼ਿਆਈ ਖੇਡਾਂ ’ਚ ਪਾਕਿਸਤਾਨ ਤੋਂ 0-3 ਨਾਲ ਹਾਰ ਕੇ ਛੇਵੇਂ ਸਥਾਨ ’ਤੇ ਰਹੀ। ਪਾਕਿਸਤਾਨ ਦੀ ਟੀਮ ਨੇ ਤਿੰਨੋਂ ਸੈੱਟਾਂ ਵਿੱਚ ਦਬਦਬਾ ਬਣਾ ਕੇ ਭਾਰਤ ਨੂੰ ਇੱਕ ਘੰਟੇ 14 ਮਿੰਟ ਵਿੱਚ 25-21, 25-20, 25-23 ਨਾਲ ਹਰਾਇਆ। ਭਾਰਤੀ ਪੁਰਸ਼ ਟੀਮ ਇਸ ਤੋਂ ਪਹਿਲਾਂ ਕੰਬੋਡੀਆ ਨੂੰ 3-0 ਅਤੇ 2018 ਦੇ ਚਾਂਦੀ ਦਾ ਤਗਮਾ ਜੇਤੂ ਦੱਖਣੀ ਕੋਰੀਆ ਨੂੰ 3-2 ਨਾਲ ਹਰਾ ਕੇ ਆਪਣੇ ਪੂਲ ਵਿੱਚ ਸਿਖਰ ’ਤੇ ਰਹੀ ਸੀ। -ਪੀਟੀਆਈ
Advertisement
Advertisement
×