ਸਿਨਰ ਦੀ ਗਰੈਂਡ ਸਲੈਮ ’ਚ 15ਵੀਂ ਜਿੱਤ
ਪੈਰਿਸ: ਜਾਨਿਕ ਸਿਨਰ ਨੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚ ਫਰਾਂਸ ਦੇ ਆਰਥਰ ਰਿੰਡਰਕਨੇਚ ਨੂੰ 6-4, 6-3, 7-5 ਨਾਲ ਹਰਾ ਕੇ ਗਰੈਂਡ ਸਲੈਮ ਟੂਰਨਾਮੈਂਟਾਂ ਵਿੱਚ ਲਗਾਤਾਰ 15ਵਾਂ ਮੈਚ ਜਿੱਤਿਆ। ਦੁਨੀਆ ਦਾ ਨੰਬਰ ਇੱਕ ਖਿਡਾਰੀ ਸਿਨਰ ਤਿੰਨ ਮਹੀਨੇ ਦੀ...
Advertisement
ਪੈਰਿਸ: ਜਾਨਿਕ ਸਿਨਰ ਨੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚ ਫਰਾਂਸ ਦੇ ਆਰਥਰ ਰਿੰਡਰਕਨੇਚ ਨੂੰ 6-4, 6-3, 7-5 ਨਾਲ ਹਰਾ ਕੇ ਗਰੈਂਡ ਸਲੈਮ ਟੂਰਨਾਮੈਂਟਾਂ ਵਿੱਚ ਲਗਾਤਾਰ 15ਵਾਂ ਮੈਚ ਜਿੱਤਿਆ। ਦੁਨੀਆ ਦਾ ਨੰਬਰ ਇੱਕ ਖਿਡਾਰੀ ਸਿਨਰ ਤਿੰਨ ਮਹੀਨੇ ਦੀ ਡੋਪਿੰਗ ਪਾਬੰਦੀ ਤੋਂ ਬਾਅਦ ਆਪਣੇ ਦੂਜੇ ਟੂਰਨਾਮੈਂਟ ਵਿੱਚ ਖੇਡ ਰਿਹਾ ਹੈ। -ਏਪੀ
Advertisement
Advertisement
×