ਪੈਰਾ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ’ਚ ਸ਼ੀਤਲ ਨੇ ਰਚਿਆ ਇਤਿਹਾਸ
ਭਾਰਤ ਦੀ 18 ਸਾਲਾ ਸ਼ੀਤਲ ਦੇਵੀ ਨੇ ਅੱਜ ਇੱਥੇ ਵਿਸ਼ਵ ਤੀਰਅੰਦਾਜ਼ੀ ਪੈਰਾ ਚੈਂਪੀਅਨਸ਼ਿਪ ’ਚ ਸੋਨੇ ਦਾ ਤਗ਼ਮਾ ਜਿੱਤਣ ਵਾਲੀ ਬਿਨਾਂ ਬਾਂਹਾਂ ਵਾਲੀ ਪਹਿਲੀ ਤੀਰਅੰਦਾਜ਼ ਬਣ ਦੇ ਇਤਿਹਾਸ ਰਚ ਦਿੱਤਾ ਹੈ ਅਤੇ ਤੋਮਨ ਕੁਮਾਰ ਨੇ ਪੁਰਸ਼ ਵਰਗ ’ਚ ਖਿਤਾਬ ਹਾਸਲ ਕੀਤਾ...
Advertisement
ਭਾਰਤ ਦੀ 18 ਸਾਲਾ ਸ਼ੀਤਲ ਦੇਵੀ ਨੇ ਅੱਜ ਇੱਥੇ ਵਿਸ਼ਵ ਤੀਰਅੰਦਾਜ਼ੀ ਪੈਰਾ ਚੈਂਪੀਅਨਸ਼ਿਪ ’ਚ ਸੋਨੇ ਦਾ ਤਗ਼ਮਾ ਜਿੱਤਣ ਵਾਲੀ ਬਿਨਾਂ ਬਾਂਹਾਂ ਵਾਲੀ ਪਹਿਲੀ ਤੀਰਅੰਦਾਜ਼ ਬਣ ਦੇ ਇਤਿਹਾਸ ਰਚ ਦਿੱਤਾ ਹੈ ਅਤੇ ਤੋਮਨ ਕੁਮਾਰ ਨੇ ਪੁਰਸ਼ ਵਰਗ ’ਚ ਖਿਤਾਬ ਹਾਸਲ ਕੀਤਾ ਹੈ। ਭਾਰਤ ਲਈ ਅੱਜ ਦੋ ਵਿਸ਼ਵ ਚੈਂਪੀਅਨ ਬਣੇ ਜਿਸ ਨਾਲ ਦੇਸ਼ ਨੇ ਹੁਣ ਤੱਕ ਕੁੱਲ ਪੰਜ ਤਗ਼ਮੇ ਜਿੱਤ ਲਏ ਹਨ। ਸ਼ੀਤਲ ਨੇ ਮਹਿਲਾਵਾਂ ਦੇ ਕੰਪਾਊਂਡ ਵਿਅਕਤੀਗਤ ਮੁਕਾਬਲੇ ’ਚ ਤੁਰਕੀ ਦੀ ਦੁਨੀਆ ਦੀ ਅੱਵਲ ਨੰਬਰ ਪੈਰਾ ਤੀਰਅੰਦਾਜ਼ ਓਜ਼ਨੂਰ ਕਿਊਰ ਗਿਰਡੀ ਨੂੰ ਹਰਾਇਆ। ਤੋਮਨ ਕੁਮਾਰ ਨੇ ਕੰਪਾਊਂਡ ਪੁਰਸ਼ ਵਰਗ ਦਾ ਖ਼ਿਤਾਬ ਆਪਣੇ ਨਾਂ ਕੀਤਾ।
Advertisement
Advertisement
×