ਤੀਜੇ ਤੇ ਫ਼ੈਸਲਾਕੁਨ ਮੈਚ ’ਚ ਹਰਮਨਪ੍ਰੀਤ ਦਾ ਸੈਂਕਡ਼ਾ; ਇੰਗਲੈਂਡ ਨੂੰ 13 ਦੌਡ਼ਾਂ ਨਾਲ ਹਰਾਇਆ
ਤੀਜੇ ਤੇ ਫ਼ੈਸਲਾਕੁਨ ਮੈਚ ’ਚ ਹਰਮਨਪ੍ਰੀਤ ਦਾ ਸੈਂਕਡ਼ਾ; ਇੰਗਲੈਂਡ ਨੂੰ 13 ਦੌਡ਼ਾਂ ਨਾਲ ਹਰਾਇਆ
ਜੈਸਵਾਲ ਤੇ ਸੁਦਰਸ਼ਨ ਨੇ ਜਡ਼ੇ ਨੀਮ ਸੈਂਕਡ਼ੇ, ਰਿਸ਼ਭ ਪੰਤ ਸੱਟ ਲੱਗਣ ਕਰਕੇ 37 ਦੌਡ਼ਾਂ ’ਤੇ ਮੈਦਾਨ ’ਚੋਂ ਬਾਹਰ ਹੋਇਆ ; ਜੈਸਵਾਲ ਨੇ ਇੰਗਲੈਂਡ ਖਿਲਾਫ਼ 1000 ਦੌੜਾਂ ਪੂਰੀਆਂ ਕੀਤੀਆਂ
ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਰੌਲੇ ਰੱਪੇ ਦਰਮਿਆਨ National Sports Governance ਬਿੱਲ ਲੋਕ ਸਭਾ ’ਚ ਰੱਖਿਆ
ਅਨੁਪਮਾ ਉਪਾਧਿਆਏ ਵੀ ਮਹਿਲਾ ਸਿੰਗਲਜ਼ ਵਿੱਚ ਹਾਰੀ
ਅਮਰੀਕਾ ਦੀ ਸੀਨੀਅਰ ਟੈਨਿਸ ਖਿਡਾਰਨ ਵੀਨਸ ਵਿਲੀਅਮਜ਼ ਨੇ 16 ਮਹੀਨੇ ਕੋਰਟ ਤੋਂ ਦੂਰ ਰਹਿਣ ਮਗਰੋਂ ਜਿੱਤ ਨਾਲ ਸ਼ਾਨਦਾਰ ਵਾਪਸੀ ਕੀਤੀ ਹੈ। 45 ਸਾਲਾ ਵੀਨਸ ਨੇ ਹਮਵਤਨ ਹੇਲੀ ਬੈਪਟਿਸਟ ਨਾਲ ਜੋੜੀ ਬਣਾਉਂਦਿਆਂ ਅੱਜ ‘ਡੀਸੀ’ ਓਪਨ ਦੇ ਪਹਿਲੇ ਗੇੜ ਵਿੱਚ ਕੈਨੇਡਾ ਦੀ...
ਪਾਕਿਸਤਾਨ ਹਾਕੀ ਫੈਡਰੇਸ਼ਨ (ਪੀਐੱਚਐੱਫ) ਨੇ ਆਲਮੀ ਖੇਡ ਰੈਗੂਲੇਟਰੀ ਸੰਸਥਾ ਐੱਫਆਈਐੱਚ ਨੂੰ ਸੂਚਿਤ ਕੀਤਾ ਹੈ ਕਿ ਸੁਰੱਖਿਆ ਚਿੰਤਾਵਾਂ ਕਾਰਨ ਉਸ ਵਾਸਤੇ ਅਗਲੇ ਮਹੀਨੇ ਹੋਣ ਵਾਲੇ ਏਸ਼ੀਆ ਕੱਪ ਲਈ ਆਪਣੀ ਟੀਮ ਨੂੰ ਭਾਰਤ ਭੇਜਣਾ ਮੁਸ਼ਕਿਲ ਹੋਵੇਗਾ। ਪੀਐੱਚਐੱਫ ਦੇ ਮੁਖੀ ਤਾਰਿਕ ਬੁਗਤੀ ਨੇ...
ਏਸ਼ੀਆ ਜੂਨੀਅਰ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ; ਜਪਾਨ ਨਾਲ ਹੋੋਵੇਗਾ ਮੁਕਾਬਲਾ
ਭਾਰਤੀ ਮੁੱਕੇਬਾਜ਼ ਨਿਸ਼ਾਂਤ ਦੇਵ ਨੇ ਪੇਸ਼ੇਵਰ ਸਰਕਟ ’ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅਮਰੀਕਾ ਦੇ ਫਰਿਸਕੋ ’ਚ ਸਥਾਨਕ ਮੁੱਕੇਬਾਜ਼ ਲਾਕੂਆਨ ਇਵਾਨਜ਼ ਨੂੰ ਤਕਨੀਕੀ ਨਾਕਆਊਟ ਆਧਾਰ ’ਤੇ ਹਰਾ ਦਿੱਤਾ। ਨਿਸ਼ਾਂਤ (24) ਨੇ ਸੁਪਰ ਵੈਲਟਰਵੇਟ ਮੁਕਾਬਲੇ ਦੇ ਛੇਵੇਂ ਗੇੜ ’ਚ ਜਿੱਤ ਦਰਜ...
ਇੰਗਲੈਂਡ ਖ਼ਿਲਾਫ਼ ਲਡ਼ੀ ਦੌਰਾਨ ਸੱਟਾਂ ਨਾਲ ਜੂਝ ਰਹੇ ਨੇ ਦੋਵੇਂ ਤੇਜ਼ ਗੇਂਦਬਾਜ਼
ਭਾਰਤੀ ਖਿਡਾਰੀਆਂ ਵੱਲੋਂ ਮੈਚ ਦਾ ਬਾਈਕਾਟ ਕਰਨ ਤੋਂ ਬਾਅਦ ਡਬਲਿੳੂਸੀਐੱਲ ਨੇ ਕੀਤਾ ਫੈਸਲਾ
ਬੰਗਾਲ ਟੀਮ ਲਈ 50 ਸੰਭਾਵੀ ਖਿਡਾਰੀਆਂ ਵਿੱਚ ਸ਼ਾਮਲ
ਬੰਗਲੁਰੂ ਦੇ SAI ਸੈਂਟਰ ਵਿੱਚ 21 ਜੁਲਾਈ ਤੋਂ 29 ਅਗਸਤ ਤੱਕ ਲੱਗੇਗਾ ਕੈਂਪ
ਜਾਣੋ ਕੀ ਹੈ ਕੌਮੀ ਖੇਡ ਸ਼ਾਸਨ ਬਿੱਲ? ਭਾਰਤੀ ਓਲੰਪਿਕ ਐਸੋਸੀਏਸ਼ਨ ਵੱਲੋਂ ਕਿਉਂ ਕੀਤਾ ਜਾ ਰਿਹਾ ਵਿਰੋਧ
ਤਿਆਰੀ ਕਰਦੇ ਖਿਡਾਰੀਆਂ ਨੂੰ 50 ਹਜ਼ਾਰ ਰੁਪਏ ਮਹੀਨਾ ਦੇਣ ਦਾ ਦਾਅਵਾ
ਭਾਰਤੀ ਖਿਡਾਰੀਆਂ ਦਾ ਜਾਪਾਨ ਓਪਨ ’ਚ ਨਿਰਾਸ਼ਜਨਕ ਪ੍ਰਦਰਸ਼ਨ ਅੱਜ ਵੀ ਜਾਰੀ ਰਿਹਾ, ਜਿੱਥੇ ਸਾਤਵਿਕਸਾਈਰਾਜ ਰੰਕੀ ਰੈੱਡੀ- ਚਿਰਾਗ ਸ਼ੈੱਟੀ ਦੀ ਜੋੜੀ ਅਤੇ ਲਕਸ਼ੈ ਸੇਨ ਦੂਜੇ ਗੇੜ ’ਚ ਹਾਰ ਕੇ ਸੁਪਰ 750 ਬੈਡਮਿੰਟਨ ਟੂਰਨਾਮੈਂਟ ਵਿਚੋਂ ਬਾਹਰ ਹੋ ਗਏ। ਵਿਸ਼ਵ ਦੇ 18ਵੇਂ ਨੰਬਰ...
ਇੰਗਲੈਂਡ ਨੂੰ ਚਾਰ ਵਿਕਟਾਂ ਨਾਲ ਹਰਾਇਆ; ਦੀਪਤੀ ਸ਼ਰਮਾ ਨੇ ਨਾਬਾਦ ਨੀਮ ਸੈਂਕਡ਼ਾ ਜਡ਼ਿਆ
ਸਮਾਧ ਭਾਈ ਦੇ ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਹੋਣਹਾਰ ਕ੍ਰਿਕਟ ਖਿਡਾਰੀ ਜਗਮਨਦੀਪ ਸਿੰਘ ਪੌਲ ਪੁੱਤਰ ਰਾਮ ਸਿੰਘ ਨੂੰ ਕੈਨੇਡਾ ਅੰਡਰ-19 ਆਈਸੀਸੀ ਪੁਰਸ਼ ਵਿਸ਼ਵ ਕੱਪ ਅਮਰੀਕੀ ਕੁਆਲੀਫਾਇਰ 2025 ਲਈ ਕੈਨੇਡਾ ਦੀ ਟੀਮ ’ਚ ਉਪ ਕਪਤਾਨ ਚੁਣਿਆ ਗਿਆ...
ਕਾਰਲਸਨ ਖ਼ਿਤਾਬੀ ਦੌਡ਼ ’ਚੋਂ ਬਾਹਰ
ਗਰੈਂਡਮਾਸਟਰ ਟੂਰ ਦੇ ਮੁੱਖ ਟੂਰਨਾਮੈਂਟ ਦੀ ਤਿਆਰੀ ਕਾਰਨ ਗੁਕੇਸ਼ ਮੁਕਾਬਲੇ ਤੋਂ ਹਟਿਆ
24 ਅਗਸਤ ਤੋਂ ਸ਼ੁਰੂ ਹੋਵੇਗਾ ਟੂਰਨਾਮੈਂਟ
ਸਾਤਵਿਕ-ਚਿਰਾਗ ਦੀ ਜੋਡ਼ੀ ਅਤੇ ਲਕਸ਼ੈ ਦੂਜੇ ਗੇਡ਼ ’ਚ ਪਹੁੰਚੇ
ਭਾਰਤੀ ਮਹਿਲਾ ਹਾਕੀ ਟੀਮ ਦੀ ਸਟਰਾਈਕਰ ਦੀਪਿਕਾ ਨੇ ਐੱਫਆਈਐੱਚ ਪ੍ਰੋ ਲੀਗ 2024-25 ਸੈਸ਼ਨ ਦੇ ਭੁਬਨੇਸ਼ਵਰ ਗੇੜ ਦੌਰਾਨ ਨੈਦਰਲੈਂਡਜ਼ ਖ਼ਿਲਾਫ਼ ਕੀਤੇ ਗਏ ਆਪਣੇ ਮੈਦਾਨੀ ਗੋਲ ਲਈ ਪੋਲੀਗ੍ਰਾਸ ਮੈਜਿਕ ਸਕਿੱਲ ਪੁਰਸਕਾਰ ਜਿੱਤਿਆ ਹੈ। ਐੱਫਆਈਐੱਚ ਹਾਕੀ ਪ੍ਰੋ ਲੀਗ ਦੇ 2024-25 ਸੈਸ਼ਨ ਲਈ ਪੋਲੀਗ੍ਰਾਸ...
ਭਾਰਤ ਦਾ ਆਲਰਾਊਂਡਰ ਰਵਿੰਦਰ ਜਡੇਜਾ ਨਵੀਂ ਸੂਚੀ ਵਿੱਚ 34ਵੇਂ ਸਥਾਨ ’ਤੇ
ਤਗ਼ਮੇ ਲਈ ਮੈਚ 20 ਤੇ 29 ਜੁਲਾਈ ਨੂੰ ਹੋਣਗੇ
ਭਾਰਤ ਦੀ ਸਲਾਮੀ ਬੱਲੇਬਾਜ਼ ਸ਼ੇਫਾਲੀ ਵਰਮਾ ਨੇ ਅੱਜ ਜਾਰੀ ਆਈਸੀਸੀ ਮਹਿਲਾ ਟੀ-20 ਬੱਲੇਬਾਜ਼ਾਂ ਦੀ ਦਰਜਾਬੰਦੀ ’ਚ ਸਿਖਰਲੀਆਂ ਦਸ ਖਿਡਾਰਨਾਂ ’ਚ ਵਾਪਸੀ ਕੀਤੀ ਹੈ। ਇੰਗਲੈਂਡ ਖ਼ਿਲਾਫ਼ ਖਤਮ ਹੋਈ ਹਾਲੀਆ ਟੀ-20 ਲੜੀ ’ਚ 158.56 ਦੀ ਸਟਰਾਈਕ ਰੇਟ ਨਾਲ 176 ਦੌੜਾਂ ਬਣਾਉਣ ਵਾਲੀ...
ਰਿਤੂਪਰਨਾ ਪਾਂਡਾ ਅਤੇ ਸ਼ਵੇਤਾਪਰਨਾ ਪਾਂਡਾ ਦੀ ਭਾਰਤੀ ਮਹਿਲਾ ਡਬਲਜ਼ ਜੋੜੀ ਨੂੰ ਅੱਜ ਇੱਥੇ ਜਾਪਾਨ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚ ਹੀ ਕੋਕੋਨਾ ਇਸ਼ੀਕਾਵਾ ਅਤੇ ਮਾਈਕੋ ਕਾਵਾਜੋਈ ਤੋਂ ਸਿੱਧੇ ਸੈੱਟਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਵਿਸ਼ਵ ਦਰਜਾਬੰਦੀ...
ਅਾਸਟਰੇਲੀਆ ਨੇ ਟੈਸਟ ਲਡ਼ੀ 3-0 ਨਾਲ ਜਿੱਤੀ; ਸਟਾਰਕ ਨੇ ਛੇ ਵਿਕਟਾਂ ਲਈਆਂ; ਸਕਾਟ ਬੋਲੈਂਡ ਦੀ ਹੈਟ੍ਰਿਕ
ਭਾਰਤ ਤੇ ਇੰਗਲੈਂਡ ਵਿਚਾਲੇ ਤਿੰਨ ਮੈਚਾਂ ਦੀ ਲੜੀ ਦਾ ਪਹਿਲਾ ਇੱਕ ਰੋਜ਼ਾ ਮੈਚ 16 ਜੁਲਾਈ ਨੂੰ ਸਾਊਥੈਂਪਟਨ ’ਚ ਖੇਡਿਆ ਜਾਵੇਗਾ। ਇੰਗਲੈਂਡ ਖ਼ਿਲਾਫ਼ ਟੀ-20 ਲੜੀ 3-2 ਨਾਲ ਜਿੱਤਣ ਮਗਰੋਂ ਵਿਸ਼ਵਾਸ ਨਾਲ ਲਬਰੇਜ਼ ਭਾਰਤੀ ਮਹਿਲਾ ਟੀਮ ਬੁੱਧਵਾਰ ਨੂੰ ਜੇਤੂ ਲੈਅ ਬਰਕਰਾਰ ਰੱਖਣ...
ਲਾਸ ਏਂਜਲਸ ’ਚ 2028 ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ’ਚ ਕ੍ਰਿਕਟ ਦੀ 128 ਸਾਲਾਂ ਬਾਅਦ ਵਾਪਸੀ ਲਾਸ ਏਂਜਲਸ ਤੋਂ ਲਗਪਗ 50 ਕਿਲੋਮੀਟਰ ਦੂਰ ਪੋਮੇਨਾ ਸ਼ਹਿਰ ਦੇ ਫੇਅਰਗਰਾਊਂਡਸ ਸਟੇਡੀਅਮ ’ਚ 12 ਜੁਲਾਈ ਨੂੰ ਹੋਵੇਗੀ। ਤਗ਼ਮੇ ਲਈ ਮੈਚ 20 ਅਤੇ 29 ਜੁਲਾਈ...
ਕਿੰਗਸਟਨ (ਜਮਾਇਕਾ), 15 ਜੁਲਾਈ ਆਸਟ੍ਰੇਲੀਆ ਨੇ ਟੈਸਟ ਕ੍ਰਿਕਟ ਵਿੱਚ ਟੀਮ ਦੀ ਮਜ਼ਬੂਤੀ ਇੱਕ ਵਾਰ ਫਿਰ ਸਾਬਤ ਕਰ ਦਿੱਤੀ ਹੈ। ਮਿਸ਼ੇਲ ਸਟਾਰਕ ਅਤੇ ਸਕਾਟ ਬੋਲੈਂਡ ਦੀ ਘਾਤਕ ਗੇਂਦਬਾਜ਼ੀ ਦੇ ਦਮ ’ਤੇ ਟੀਮ ਨੇ ਵੈਸਟਇੰਡੀਜ਼ ਨੂੰ ਸਿਰਫ 27 ਦੌੜਾਂ ’ਤੇ ਆਲਆਊਟ ਕਰਕੇ...