ਸੁਪਰੀਮ ਕੋਰਟ ਨੇ ਰਣਜੀ ਟਰਾਫੀ ਦੇ ਸਾਬਕਾ ਕ੍ਰਿਕਟਰ ਸੰਤੋਸ਼ ਕਰੁਣਾਕਰਨ ’ਤੇ ਕੇਰਲ ਕ੍ਰਿਕਟ ਐਸੋਸੀਏਸ਼ਨ ਵੱਲੋਂ ਲਾਈ ਤਾਉਮਰ ਪਾਬੰਦੀ ਰੱਦ ਕਰ ਦਿੱਤੀ ਅਤੇ ਨਿਰਦੇਸ਼ ਦਿੱਤਾ ਕਿ ਉਨ੍ਹਾਂ ਦੇ ਮਾਮਲੇ ਦੀ ਨਵੇਂ ਸਿਰੇ ਤੋਂ ਸੁਣਵਾਈ ਕੀਤੀ ਜਾਵੇ। ਬੈਂਚ ਨੇ ਕੇਰਲ ਹਾਈ ਕੋਰਟ...
ਸੁਪਰੀਮ ਕੋਰਟ ਨੇ ਰਣਜੀ ਟਰਾਫੀ ਦੇ ਸਾਬਕਾ ਕ੍ਰਿਕਟਰ ਸੰਤੋਸ਼ ਕਰੁਣਾਕਰਨ ’ਤੇ ਕੇਰਲ ਕ੍ਰਿਕਟ ਐਸੋਸੀਏਸ਼ਨ ਵੱਲੋਂ ਲਾਈ ਤਾਉਮਰ ਪਾਬੰਦੀ ਰੱਦ ਕਰ ਦਿੱਤੀ ਅਤੇ ਨਿਰਦੇਸ਼ ਦਿੱਤਾ ਕਿ ਉਨ੍ਹਾਂ ਦੇ ਮਾਮਲੇ ਦੀ ਨਵੇਂ ਸਿਰੇ ਤੋਂ ਸੁਣਵਾਈ ਕੀਤੀ ਜਾਵੇ। ਬੈਂਚ ਨੇ ਕੇਰਲ ਹਾਈ ਕੋਰਟ...
ਇੱਥੇ ਵੀਰਵਾਰ ਤੋਂ ਸ਼ੁਰੂ ਹੋਣ ਵਾਲੇ ਭਾਰਤ-ਇੰਗਲੈਂਡ ਟੈਸਟ ਲੜੀ ਦੇ ਪੰਜਵੇਂ ਅਤੇ ਆਖਰੀ ਮੈਚ ਵਿੱਚ ਇੰਗਲੈਂਡ ਦਾ ਕਪਤਾਨ ਬੈੱਨ ਸਟਾਕਸ ਅਤੇ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਟੀਮ ਵਿੱਚ ਸ਼ਾਮਲ ਨਹੀਂ ਹੋਣਗੇ, ਜਿਸ ਮਗਰੋਂ ਭਾਰਤ ਲਈ ਇਹ ਲੜੀ ਬਰਾਬਰੀ ’ਤੇ ਖ਼ਤਮ ਕਰਨ...
ਦੋਹਾ ਵਿੱਚ ਚੱਲ ਰਹੀ ਵਿਸ਼ਵ ਤੈਰਾਕੀ ਚੈਂਪੀਅਨਸ਼ਿਪ ਵਿੱਚ ਭਾਰਤੀ ਤੈਰਾਕਾਂ ਦਾ ਨਿਰਾਸ਼ਾਜਨਕ ਪ੍ਰਦਰਸ਼ਨ ਅੱਜ ਤੀਜੇ ਦਿਨ ਵੀ ਜਾਰੀ ਰਿਹਾ। ਭਾਰਤ ਦਾ ਕੋਈ ਵੀ ਤੈਰਾਕ ਆਪਣੀ ਹੀਟ ਤੋਂ ਅੱਗੇ ਨਹੀਂ ਵਧ ਸਕਿਆ। ਤਜਰਬੇਕਾਰ ਸਾਜਨ ਪ੍ਰਕਾਸ਼ ਆਪਣੇ ਮਨਪਸੰਦ 200 ਮੀਟਰ ਬਟਰਫਲਾਈ ਮੁਕਾਬਲੇ...
ਪੀਵੀ ਸਿੰਧੂ 15ਵੇਂ ਸਥਾਨ ’ਤੇ ਬਰਕਰਾਰ
ਜਪਾਨ, ਚੀਨੀ ਤਾਇਪੇ ਤੇ ਵੀਅਤਨਾਮ ਵੀ ਗਰੁੱਪ ਵਿੱਚ; ਅਗਲੇ ਵਰ੍ਹੇ ਪਹਿਲੀ ਮਾਰਚ ਤੋਂ ਆਸਟਰੇਲੀਆ ’ਚ ਸ਼ੁਰੂ ਹੋਵੇਗਾ ਟੂਰਨਾਮੈਂਟ
ਇੰਗਲੈਂਡ ਦੀ ਕਪਤਾਨ ਨੈੱਟ ਸਕੀਵਰ ਬਰੰਟ ਨੇ ਭਾਰਤ ਦੀ ਸਮ੍ਰਿਤੀ ਮੰਧਾਨਾ ਨੂੰ ਪਛਾੜ ਕੇ ਆਈਸੀਸੀ ਮਹਿਲਾ ਇੱਕ ਰੋਜ਼ਾ ਦਰਜਾਬੰਦੀ ਵਿੱਚ ਸਿਖਰਲਾ ਸਥਾਨ ਹਾਸਲ ਕਰ ਲਿਆ ਹੈ। ਭਾਰਤ ਖ਼ਿਲਾਫ਼ ਹਾਲੀਆ ਲੜੀ ਵਿੱਚ 160 ਦੌੜਾਂ ਬਣਾਉਣ ਵਾਲੀ ਬਰੰਟ ਇਸ ਤੋਂ ਪਹਿਲਾਂ 2023...
ਭਾਰਤ ਦੇ ਮੁੱਖ ਕੋਚ ਗੌਤਮ ਗੰਭੀਰ ਮੰਗਲਵਾਰ ਨੂੰ ਓਵਲ ਦੇ ਮੁੱਖ ਕਿਊਰੇਟਰ ਲੀ ਫੋਰਟਿਸ ਨਾਲ ਤਿੱਖੀ ਬਹਿਸ ਵਿੱਚ ਉਲਝ ਗਏ। ਉਨ੍ਹਾਂ ਨੂੰ ਗਰਾਉਂਡ ਸਟਾਫ ਵੱਲ ਉਂਗਲੀ ਕਰਦਿਆਂ ਇਹ ਕਹਿੰਦੇ ਸੁਣਿਆ ਗਿਆ, ‘‘ਤੁਸੀਂ ਸਾਨੂੰ ਇਹ ਨਹੀਂ ਦੱਸੋਗੇ ਕਿ ਅਸੀਂ ਕੀ...
ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਪੁਰਸ਼ ਡਬਲਜ਼ ਜੋੜੀ ਮੰਗਲਵਾਰ ਤੋਂ ਸ਼ੁਰੂ ਹੋ ਰਹੇ ਮਕਾਊ ਓਪਨ ਸੁਪਰ 300 ਬੈਡਮਿੰਟਨ ਟੂਰਨਾਮੈਂਟ ਵਿੱਚ ਆਪਣੀ ਚੰਗੀ ਲੈਅ ਜਾਰੀ ਰੱਖਣ ਅਤੇ ਸੀਜ਼ਨ ਦਾ ਆਪਣਾ ਪਹਿਲਾ ਖਿਤਾਬ ਜਿੱਤਣ ਦੀ ਕੋਸ਼ਿਸ਼ ਕਰੇਗੀ। ਦੁਨੀਆ ਦੀ ਤੀਜੇ...
ਫਾਈਨਲ ’ਚ ਹੰਪੀ ਨੂੰ ਹਰਾਇਆ; ਗਰੈਂਡਮਾਸਟਰ ਬਣੀ
ਭਾਰਤ ਦੀ ਸਟੀਪਲਚੇਜ਼ ਅਥਲੀਟ ਅੰਕਿਤਾ ਨੇ ਅੱਜ ਵਿਸ਼ਵ ਯੂਨੀਵਰਸਿਟੀ ਖੇਡਾਂ ਦੇ ਆਖਰੀ ਦਿਨ 3000 ਮੀਟਰ ਦੌੜ ਵਿੱਚ 9:31.99 ਸੈਕਿੰਡ ਦੇ ਨਿੱਜੀ ਸਰਵੋਤਮ ਸਮੇਂ ਨਾਲ ਚਾਂਦੀ ਦਾ ਤਗ਼ਮਾ ਜਿੱਤ ਲਿਆ ਹੈ। 23 ਸਾਲਾ ਭਾਰਤੀ ਅਥਲੀਟ ਫਿਨਲੈਂਡ ਦੀ ਇਲੋਨਾ ਮਾਰੀਆ ਮੋਨੋਨੇਨ (9:31.86)...
ਰਵਿੰਦਰ ਜਡੇਜਾ ਤੇ ਵਾਸ਼ਿੰਗਟਨ ਸੁੰਦਰ ਨੇ ਸੈਂਕਡ਼ੇ ਮਾਰੇ; ਭਾਰਤ ਨੇ ਚਾਰ ਵਿਕਟਾਂ ਦੇ ਨੁਕਸਾਨ ਨਾਲ ਬਣਾੲੀਆਂ 425 ਦੌਡ਼ਾਂ
ਸੰਸਦ ਦੀ ਪਿਛਲੇ ਹਫ਼ਤੇ ਦੀ ਕਾਰਵਾਈ ਲਗਪਗ ਠੱਪ ਰਹਿਣ ਤੋਂ ਬਾਅਦ ਲੋਕ ਸਭਾ ਵਿੱਚ ਸੋਮਵਾਰ ਨੂੰ ਪਹਿਲਗਾਮ ਵਿੱਚ ਹੋਏ ਅਤਿਵਾਦੀ ਹਮਲੇ ਦੇ ਜਵਾਬ ’ਚ ਭਾਰਤ ਵੱਲੋਂ ਕੀਤੇ ਗਏ ‘ਅਪਰੇਸ਼ਨ ਸਿੰਧੂਰ’ ਬਾਰੇ ਇੱਕ ਵਿਸ਼ੇਸ਼ ਚਰਚਾ ਕਰੇਗੀ। 16 ਘੰਟਿਆਂ ਦੀ ਇਸ ਬਹਿਸ...
ਏਅਰਲਾਈਨ ਕੰਪਨੀ ਏਅਰ ਇੰਡੀਆ ਨੇ ਦੱਸਿਆ ਕਿ ਉਸ ਵੱਲੋਂ ਅਹਿਮਦਾਬਾਦ ਹਵਾਈ ਜਹਾਜ਼ ਹਾਦਸੇ ਦੇ 166 ਪੀੜਤ ਪਰਿਵਾਰਾਂ ਨੂੰ ਅੰਤਰਿਮ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ ਅਤੇ 52 ਹੋਰ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਪ੍ਰਕਿਰਿਆ ਜਾਰੀ ਹੈ। ਇਸ ਹਾਦਸੇ ’ਚ ਜਹਾਜ਼...
17 ਪਾਰਲੀਮੈਂਟ ਮੈਂਬਰਾਂ ਦਾ ‘ਸੰਸਦ ਰਤਨ’ ਨਾਲ ਸਨਮਾਨ; ਲੋਕ ਸਭਾ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਲਈ ਕੀਤਾ ਸਨਮਾਨਿਤ
ਮਹਿਲਾ ਸਿੰਗਲਜ਼ ਵਿੱਚ ਪਹਿਲੀ ਵਾਰ ਭਾਰਤ ਦੀਆਂ ਦੋ ਸ਼ਟਲਰਾਂ ਨੇ ਪੋਡੀਅਮ ’ਤੇ ਬਣਾਈ ਜਗ੍ਹਾ
ਪਰਨੀਤ ਕੌਰ ਅਤੇ ਕੁਸ਼ਲ ਦਲਾਲ ਦੀ ਜੋੜੀ ਨੇ ਕੰਪਾਊਂਡ ਮਿਕਸਡ ਟੀਮ ਮੁਕਾਬਲੇ ਵਿੱਚ ਰਚਿਆ ਇਤਿਹਾਸ
ਭਾਰਤ ਦੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਸਿਖਰਲੀ ਡਬਲਜ਼ ਜੋੜੀ ਅੱਜ ਇੱਥੇ ਸੈਮੀਫਾਈਨਲ ਵਿੱਚ ਮਲੇਸ਼ੀਆ ਦੀ ਆਰੋਨ ਚੀਆ ਅਤੇ ਸੋਹ ਵੂਈ ਯਿਕ ਦੀ ਜੋੜੀ ਤੋਂ ਸਿੱਧੇ ਗੇਮਾਂ ਵਿੱਚ ਹਾਰ ਕੇ ਚਾਈਨਾ ਓਪਨ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਤੋਂ ਬਾਹਰ ਹੋ...
ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤ ਦੀ ਸਿਖਰਲੀ ਪੁਰਸ਼ ਡਬਲਜ਼ ਜੋੜੀ ਨੇ ਅੱਜ ਇੱਥੇ ਚਾਈਨਾ ਓਪਨ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ ਪਰ ਉਭਰਦੀ ਖਿਡਾਰਨ ਉੱਨਤੀ ਹੁੱਡਾ ਦਾ ਸ਼ਾਨਦਾਰ ਸਫਰ ਸਮਾਪਤ ਹੋ ਗਿਆ। ਏਸ਼ਿਆਈ...
ਮੇਜ਼ਬਾਨ ਟੀਮ ਨੇ 186 ਦੌੜਾਂ ਦੀ ਲੀਡ ਲਈ, ਸੰਖੇਪ ਸਕੋਰ: ਭਾਰਤ 358, ਇੰਗਲੈਂਡ 544/7, ਬੈੱਨ ਸਟੋਕਸ ਨਾਬਾਦ 77
ਆਈਪੀਐੱਲ ਟੀਮ ਰੌਇਲ ਚੈਲੰਜਰਜ਼ ਬੈਂਗਲੁਰੂ (Royal Challengers Bengaluru) ਦੇ ਤੇਜ਼ ਗੇਂਦਬਾਜ਼ Yash Dayal ’ਤੇ ਜੈਪੁਰ ਪੁਲੀਸ ਵੱਲੋਂ ਦਰਜ ਕੀਤੀ ਗਈ ਇੱਕ FIR ਵਿੱਚ ਨਾਬਾਲਗ ਨਾਲ ਜਬਰ ਜਨਾਹ ਦਾ ਦੋਸ਼ ਲਗਾਇਆ ਗਿਆ ਹੈ। ਉੱਤਰ ਪ੍ਰਦੇਸ਼ ਦਾ ਇਹ 27 ਸਾਲਾ ਕ੍ਰਿਕਟਰ ਪਹਿਲਾਂ...
ਪੀਸੀਏ ਵੱਲੋਂ ਹੁਣ 15 ਦਿਨਾਂ ਅੰਦਰ ਨਵੇਂ ਸਕੱਤਰ ਦੀ ਚੋਣ ਕੀਤੇ ਜਾਣ ਦੀ ਉਮੀਦ
ਭਾਰਤੀ ਬੈਡਮਿੰਟਨ ਖਿਡਾਰਨ ਉੱਨਤੀ ਹੁੱਡਾ ਅੱਜ ਇੱਥੇ ਵੱਡਾ ਉਲਟਫੇਰ ਕਰਦਿਆਂ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਹਮਵਤਨ ਪੀਵੀ ਸਿੰਧੂ ਨੂੰ ਹਰਾ ਕੇ ਚਾਈਨਾ ਓਪਨ ਸੁਪਰ ਟੂਰਨਾਮੈਂਟ ਦੇ ਕੁਆਰਟਰ ਫਾਈਨਲ ’ਚ ਪਹੁੰਚ ਗਈ ਹੈ। ਉੱਨਤੀ ਨੇ ਦੂਜੀ ਵਾਰ ਸਿੰਧੂ ਦਾ ਸਾਹਮਣਾ...
ਏਸ਼ੀਅਨ ਕ੍ਰਿਕਟ ਕੌਂਸਲ ਵਿਚਲੇ ਸੂਤਰਾਂ ਨੇ ਕੀਤਾ ਦਾਅਵਾ
ਨਾਡਾ ਵੱਲੋਂ ਮੁਅੱਤਲ ਕੀਤੇ 19 ਪਹਿਲਵਾਨਾਂ ’ਚੋਂ ਪੰਜ ਨਾਬਾਲਗ; ਜੂਨੀਅਰ ਪੱਧਰ ਤੋਂ ਹੀ ਅਹਿਮ ਕਦਮ ਚੁੱਕਣ ਦੀ ਲੋਡ਼
ਉੱਨਤੀ ਹੁੱਡਾ ਅਤੇ ਸਾਤਵਿਕ-ਚਿਰਾਗ ਦੀ ਜੋਡ਼ੀ ਵੀ ਅਗਲੇ ਗੇਡ਼ ’ਚ
ਆਪਣੇ ਤੋਂ 22 ਵਰ੍ਹੇ ਛੋਟੀ ਪੇਅਟਨ ਸਟੀਅਰਨਸ ਨੂੰ ਹਰਾਇਆ; ਨਵਰਾਤੀਲੋਵਾ ਦੇ ਨਾਮ ਹੈ ਸਭ ਤੋਂ ਵੱਡੀ ਉਮਰ ’ਚ ਮੈਚ ਜਿੱਤਣ ਦਾ ਰਿਕਾਰਡ
ਤੀਜੇ ਤੇ ਫ਼ੈਸਲਾਕੁਨ ਮੈਚ ’ਚ ਹਰਮਨਪ੍ਰੀਤ ਦਾ ਸੈਂਕਡ਼ਾ; ਇੰਗਲੈਂਡ ਨੂੰ 13 ਦੌਡ਼ਾਂ ਨਾਲ ਹਰਾਇਆ
ਜੈਸਵਾਲ ਤੇ ਸੁਦਰਸ਼ਨ ਨੇ ਜਡ਼ੇ ਨੀਮ ਸੈਂਕਡ਼ੇ, ਰਿਸ਼ਭ ਪੰਤ ਸੱਟ ਲੱਗਣ ਕਰਕੇ 37 ਦੌਡ਼ਾਂ ’ਤੇ ਮੈਦਾਨ ’ਚੋਂ ਬਾਹਰ ਹੋਇਆ ; ਜੈਸਵਾਲ ਨੇ ਇੰਗਲੈਂਡ ਖਿਲਾਫ਼ 1000 ਦੌੜਾਂ ਪੂਰੀਆਂ ਕੀਤੀਆਂ